ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ
ਗੁਰਦਾਸਪੁਰ, 23 ਸਤੰਬਰ (ਅਸ਼ੋਕ ਸ਼ਰਮਾ)-ਸਾਹੋਵਾਲ ਨੇੜੇ ਪੈਂਦੇ ਪਿੰਡ ਕੋਠੇ ਭਗਵਾਨਪੁਰ ਦੇ ਇਕ ਨੌਜਵਾਨ ਦਾ ਦੀਨਾਨਗਰ ਦੇ ਨਿੱਜੀ ਹਸਪਤਾਲ ਅੱਗੇ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਪੀੜਤ ਨੌਜਵਾਨ ਹਿਮਾਂਸ਼ੂ ਪੁੱਤਰ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਸੀ.
ਚੋਰੀ ਹੋਏ ਮੋਟਰਸਾਈਕਲ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਹਿਮਾਂਸ਼ੂ ਤੇ ਸੀ.ਸੀ.ਟੀ.ਵੀ ’ਚ ਮੋਟਰਸਾਈਕਲ ’ਤੇ ਜਾਂਦਾ ਕੈਦ ਹੋਇਆ ਚੋਰ। ਤਸਵੀਰ: ਅਸ਼ੋਕ ਸ਼ਰਮਾ
24-09-2026