ਮਨਵਾਲ ਛਿੰਝ ਮੇਲੇ ’ਚ ਸ਼ੇਖ ਸਿਕੰਦਰ ਨੇ ਮਾਰੀ ਬਾਜ਼ੀ, ਜਿੱਤਿਆ 2 ਲੱਖ ਦਾ ਇਨਾਮ
ਮਾਧੋਪੁਰ, 22 ਸਤੰਬਰ (ਮਹਿਰਾ)-ਪਿੰਡ ਮਨਵਾਲ ਵਿਖੇ ਦੇਵਿੰਦਰ ਦਰਸ਼ੀ ਦੀ ਅਗਵਾਈ ਹੇਠ ਸ਼ਾਨਦਾਰ ਛਿੰਝ ਮੇਲਾ ਕਰਵਾਇਆ ਗਿਆ । ਜਿਸ ਵਿਚ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।
ਪਿੰਡ ਮਨਵਾਲ ਵਿਖੇ ਕਰਵਾਏ ਛਿੰਝ ਮੇਲੇ ’ਚ ਜੇਤੂ ਪਹਿਲਵਾਨਾਂ ਨੂੰ ਇਨਾਮ ਦੇਣ ਮੌਕੇ ਦਵਿੰਦਰ ਸਿੰਘ ਦਰਸ਼ੀ । ਤਸਵੀਰ: ਮਹਿਰਾ
23-09-2026