07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਆਮ ਆਦਮੀ ਪਾਰਟੀ ਦੀ ਪੰਜਾਬ ’ਚ ਫਿਰ ਤੋਂ ਸਰਕਾਰ ਬਣੇਗੀ- ਸ਼ਰਮਾ, ਆਲੋਵਾਲ

ਧਾਰੀਵਾਲ, 2 ਸਤੰਬਰ (ਸਵਰਨ ਸਿੰਘ )-ਆਮ ਆਦਮੀ ਪਾਰਟੀ ਦੀ ਮਜ਼ਬੂਤੀ ਵਾਸਤੇ ‘ਆਪ’ ਦੇ ਆਗੂਆਂ ਵਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਲੋਕ ਸਭਾ ਇੰਚਾਰਜ ਰਜੀਵ ਸ਼ਰਮਾ ਚੇਅਰਮੈਨ, ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਚੇਅਰਮੈਨ ਮੁਖਦੇਵ ਸਿੰਘ ਆਲੋਵਾਲ, ਚੇਅਰਮੈਨ ਸੋਨਾ ਬਾਜਵਾ, ਚੇਅ. ਗਗਨਦੀਪ ਸਿੰਘ ਗੁਰਦਾਸਪੁਰ ਮਾਰਕਿਟ ਕਮੇਟੀ ਤੇ ਪਠਾਣਕੋਟ ਤੋਂ ਸਮੀਰ ਸ਼ਾਰਦਾ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ ਮੌਜ਼ੂਦ ਰਹੇ।

ਅਜੀਤ ਡੈਸਕ 07-09-2026
ਧਾਰੀਵਾਲ, 2 ਸਤੰਬਰ (ਸਵਰਨ ਸਿੰਘ )-ਆਮ ਆਦਮੀ ਪਾਰਟੀ ਦੀ ਮਜ਼ਬੂਤੀ ਵਾਸਤੇ ‘ਆਪ’ ਦੇ ਆਗੂਆਂ ਵਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਲੋਕ ਸਭਾ ਇੰਚਾਰਜ ਰਜੀਵ ਸ਼ਰਮਾ ਚੇਅਰਮੈਨ, ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਚੇਅਰਮੈਨ ਮੁਖਦੇਵ ਸਿੰਘ ਆਲੋਵਾਲ, ਚੇਅਰਮੈਨ ਸੋਨਾ ਬਾਜਵਾ, ਚੇਅ. ਗਗਨਦੀਪ ਸਿੰਘ ਗੁਰਦਾਸਪੁਰ ਮਾਰਕਿਟ ਕਮੇਟੀ ਤੇ ਪਠਾਣਕੋਟ ਤੋਂ ਸਮੀਰ ਸ਼ਾਰਦਾ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ ਮੌਜ਼ੂਦ ਰਹੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੌਜਵਾਨ, ਗਰੀਬ ਅਤੇ ਕਿਸਾਨ ਹਰ ਵਰਗ ਦੇ ਵਿਚ ਚੰਗੀ ਛਾਪ ਛੱਡ ਰਹੀ ਹੈ। ਇਸ ਤੋਂ ਇਲਾਵਾ ਭੈਣਾਂ ਦੇ ਪੈਸੇ ਪਾਉਣਾ, ਬਿਜਲੀ ਦੇ ਬਿੱਲ ਮਾਫ਼ ਆਦਿ ਕਰਕੇ ਪੰਜਾਬ ਅੰਦਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤਹਿ ਹੈ।
ਪਿਛਲੀ ਖ਼ਬਰ ਗੁਰਦਾਸਪੁਰ ਪੁਲਿਸ ਦੀ ਵੱਡੀ ਸਫਲਤਾ ਵੱਖ-ਵੱਖ ਮਾਮਲਿਆਂ ਵਿਚ ਦੋ ਕਿੱਲੋ ਦੇ ਕਰੀਬ ਹੈਰੋਇਨ ਸਮੇਤ 3 ਗ੍ਰਿਫ਼ਤਾਰ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਚੰਡੀਗੜ੍ਹ ਵਿਖੇ ਦਿੱਤੇ ਧਰਨੇ ’ਚ ਪ੍ਰਿੰ. ਸੁਲੱਖਣ ਸਿੰਘ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।