24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜ਼ਿਲ੍ਹਾ ਪ੍ਰਧਾਨ ਬਣਨ ’ਤੇ ਗਿੱਲ ਨੂੰ ਉਪ ਚੇਅਰਮੈਨ ਸੰਧੂ ਨੇ ਸਨਮਾਨਿਤ ਕੀਤਾ

ਬਟਾਲਾ, 23 ਅਗਸਤ (ਸਤਿੰਦਰ ਸਿੰਘ)- ਕਸ਼ਯਪ ਰਾਜਪੂਤ ਮਹਿਰਾ ਭਾਈਚਾਰੇ ਦੀ ਹੰਗਾਮੀ ਮੀਟਿੰਗ ਸ਼ਾਮ ਪੰਜ ਵਜੇ ਇਹ ਮੀਟਿੰਗ ਹਰਪਾਲ ਸਿੰਘ ਸਿੰਘ ਦੇ ਨਿਵਾਸ ਨੇੜੇ ਮੋਡਲ ਟਾਊਨ ਚੌਂਕ ਹੋਵੇਗੀ । ਇਹ ਜਾਣਕਾਰੀ ਡਾ.

ਡਾ. ਲਖਬੀਰ ਸਿੰਘ ਭਾਗੋਵਾਲੀਆ ਤੇ ਕੌਂਸਲਰ ਸੋਨੂੰ । 24-08-2026
ਬਟਾਲਾ, 23 ਅਗਸਤ (ਸਤਿੰਦਰ ਸਿੰਘ)- ਕਸ਼ਯਪ ਰਾਜਪੂਤ ਮਹਿਰਾ ਭਾਈਚਾਰੇ ਦੀ ਹੰਗਾਮੀ ਮੀਟਿੰਗ ਸ਼ਾਮ ਪੰਜ ਵਜੇ ਇਹ ਮੀਟਿੰਗ ਹਰਪਾਲ ਸਿੰਘ ਸਿੰਘ ਦੇ ਨਿਵਾਸ ਨੇੜੇ ਮੋਡਲ ਟਾਊਨ ਚੌਂਕ ਹੋਵੇਗੀ । ਇਹ ਜਾਣਕਾਰੀ ਡਾ.ਲਖਬੀਰ ਸਿੰਘ ਭਾਗੋਵਾਲੀਆ ਪ੍ਰਧਾਨ ਵਾਇਸ ਆਫ ਬਟਾਲਾ ਤੇ ਕੌਂਸਲਰ ਸੋਨੂੰ ਵਲੋਂ ਸਾਂਝੇ ਤੌਰ ’ਤੇ ਦਿੱਤੀ ਗਈ। ਉੁਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸਮੁੱਚੇ ਪੰਜਾਬ ਦੇ ਨੇਤਾ ਸ਼ਿਰਕਤ ਕਰਨਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਨਮੁਖ ਸਮਾਜ ਦੇ ਭਖਦੇ ਮਸਲੇ ਉਠਾਉਣਗੇ ਤੇ ਸਮੁੱਚੇ ਸਮਾਜ ਨੂੰ ਇਕ ਮਾਲਾ ਵਿਚ ਪਰੋਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਮਹਿਰਾ ਭਾਈਚਾਰੇ ਦੀਆਂ ਸਿਰਫ ਬਟਾਲਾ ਅਸੈਂਬਲੀ ਹਲਕੇ ’ਚ ਹੀ 18000 ਤੋਂ ਉੱਪਰ ਵੋਟਾਂ ਹਨ ਤੇ ਸਮੁੱਚੇ ਪੰਜਾਬ ਵਿੱਚ ਲਗਭਗ 20 ਲੱਖ ਦੇ ਉੱਪਰ ਹਨ ,ਪਰ ਤਰਾਸਦੀ ਇਹ ਹੈ ਕਿ ਇਸ ਸਮਾਜ ਨੂੰ , ਹੁਣ ਤੱਕ ਵੰਡੀਆਂ ਪਾਕੇ ,ਵੱਖ-ਵੱਖ ਸਰਕਾਰਾਂ ਨੇ ,ਵੋਟ ਬੈਂਕ ਵਜੋਂ ਵਰਤਿਆ ਹੀ ਹੈ , ਦਿੱਤਾ ਕੁਝ ਨਹੀਂ । ਮੀਟਿੰਗ ਵਿਚ ਸਮਾਜ ਦੀਆਂ ਵੱਖ -ਵੱਖ ਮੰਗਾਂ ਬਾਰੇ ਮੀਡੀਆ ਰਾਹੀਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਆਪ ਨੂੰ ਜਾਣੂ ਕਰਵਾਇਆ ਜਾਵੇਗਾ ਤੇ ਮੰਗਾਂ ਮਨਵਾਉਣ ਲਈ ਜ਼ੋਰ ਦੇ ਕੇ ਕਿਹਾ ਜਾਵੇਗਾ , ਪਰ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸਮਾਜ ਆਪਣੀ ਅਗਲੀ ਰਣਨੀਤੀ ਤਹਿ ਕਰੇਗਾ ।
ਪਿਛਲੀ ਖ਼ਬਰ ਸੀ.ਜੇ.ਪੀ. ਵਲੋਂ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਵਿਚ 2027 ਦੀਆਂ ਚੋਣਾਂ ’ਚ ਸਰਗਰਰਮੀ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।