ਪਿਸਤੌਲ ਤੇ ਚਾਰ ਰੌਂਦਾਂ ਸਮੇਤ ਨੌਜਵਾਨ ਕਾਬੂ
ਗੁਰਦਾਸਪੁਰ, 23 ਅਗਸਤ (ਚੱਕਰਾਜਾ)-ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋਂ ਇਕ ਪਿਸਤੌਲ ਤੇ ਚਾਰ ਜਿੰਦਾ ਰੌਂਦਾਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ । ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਪੁਲਿਸ ਨੂੰ ਗਸ਼ਤ ਦੌਰਾਨ ਮੁਖਬਰ ਖਾਸ ਵਲੋਂ ਇਹ ਇਤਲਾਹ ਦਿੱਤੀ ਗਈ ਸੀ ਕਿ ਬਹਿਰਾਮਪੁਰ ਰੋਡ ਤੋਂ ਇਕ ਨੌਜਵਾਨ ਪੈਦਲ ਗੁਰਦਾਸਪੁਰ ਸ਼ਹਿਰ ਵੱਲ ਨੂੰ ਆ ਰਿਹਾ ਹੈ, ਜਿਸ ਕੋਲ ਨਾਜਾਇਜ਼ ਹਥਿਆਰ ਹੈ ।
ਅਜੀਤ ਡੈਸਕ
24-08-2026