ਬਟਾਲਾ ’ਚ ਗਹਿਣਿਆਂ ਦੀ ਬੰਦ ਦੁਕਾਨ ’ਤੇ ਰਾਤ ਸਮੇਂ ਚੱਲੀ ਗੋਲੀ ਪੁਲਿਸ ਕੋਲ ਨਹੀਂ ਪੁੱਜੀ ਕੋਈ ਸ਼ਿਕਾਇਤ- ਐਸ.ਐਚ.ਓ.
ਬਟਾਲਾ, 23 ਅਗਸਤ (ਸਤਿੰਦਰ ਸਿੰਘ)-ਬਟਾਲਾ ਦੀ ਸੰਘਣੀ ਆਬਾਦੀ ਵਾਲੇ ਸਿਟੀ ਰੋਡ ’ਤੇ ਬੀਤੀ ਰਾਤ ਗਹਿਣਿਆਂ ਦੀ ਬੰਦ ਦੁਕਾਨ ’ਤੇ ਰਾਤ ਸਮੇਂ ਗੋਲੀ ਚੱਲਣ ਦੀ ਖਬਰ ਹੈ, ਪਰ ਇਸ ਸਬੰਧੀ ਥਾਣੇ ’ਚ ਕੋਈ ਵੀ ਸ਼ਿਕਾਇਤ ਨਹੀਂ ਪਹੁੰਚੀ ਹੈ। ਨਿਊ ਪੀ.
ਬਟਾਲਾ ਦੇ ਸਿਟੀ ਰੋਡ ’ਤੇ ਗਹਿਣਿਆਂ ਦੀ ਦੁਕਾਨ ’ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ (ਹਾਸ਼ੀਏ ’ਚ)। ਤਸਵੀਰ : ਜਤਿੰਦਰ ਕੱਦ
24-08-2026