ਉਡਾਣ ਇਮੀਗਰੇਸ਼ਨ ਨੇ ਵਿਦਿਆਰਥੀ ਦਾ ਯੂਰਪ ਜਾਣ ਦਾ ਸੁਪਨਾ ਕੀਤਾ ਸਾਕਾਰ * ਯੂਰਪ ਜਾਣ ਦੇ ਚਾਹਵਾਨ ਜਲਦ ਫਾਈਲ ਕਰਨ ਅਪਲਾਈ-ਐਸ.ਪੀ ਸਿੰਘ
ਗੁਰਦਾਸਪੁਰ, 19 ਅਗਸਤ (ਚੱਕਰਾਜਾ)-ਉਡਾਣ ਇਮੀਗਰੇਸ਼ਨ ਵਲੋਂ ਵਿਦੇਸ਼ ਜਾਣ ਵਾਲਿਆਂ ਦੇ ਸੁਪਨੇ ਸਾਕਾਰ ਕੀਤੇ ਜਾ ਰਹੇ ਹਨ। ਜਿਸ ਤਹਿਤ ਸੰਸਥਾ ਵਲੋਂ ਇਕ ਹੋਰ ਵਿਦਿਆਰਥੀ ਦਾ ਯੂਰਪ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ।
ਅਜੀਤ ਡੈਸਕ
20-08-2026