ਯੋਗ ਦੁਆਰਾ ਮਨ ਇਕਾਗਰ ਤੇ ਤਨ ਨਿਰੋਗ ਰਹਿੰਦਾ ਹੈ- ਸੁਆਮੀ ਵਿਗਿਆਨਾਂ ਨੰਦ
ਊਧਨਵਾਲ, 14 ਅਗਸਤ (ਪਰਗਟ ਸਿੰਘ)-ਦਿਵਿਆ ਜੋਤੀ ਜਾਗਰਿਤੀ ਸੰਸਥਾਨ ਦੀ ਸ਼ਖਾ ਹਰਪੁਰਾ ’ਚ ਯੋਗ ਕੈਂਪ ਲਗਾਇਆ ਗਿਆ। ਸਰਵ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸੁਆਮੀ ਵਿਗਿਆਨਾਂ ਨੰਦ ਸੰਗਤਾਂ ਨੂੰ ਯੋਗ ਆਸਨਾਂ ਰਾਹੀਂ ਸਰੀਰ ਨਿਰੋਗ ਤੇ ਤੰਦਰੁਸਤ ਰੱਖਣ ਲਈ ਵੱਖ ਪ੍ਰਕਾਰ ਦੇ ਆਸਨ ਕਰਵਾਏ ਗਏ।
ਅਜੀਤ ਡੈਸਕ
15-08-2026