12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪ੍ਰੈਂਜੈਟੇਸ਼ਨ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਸਕੂਲ ਦਾ ਕੀਤਾ ਨਾਂਅ ਰੌਸ਼ਨ

ਸ਼ਾਹਪੁਰ ਕੰਢੀ, 11 ਅਗਸਤ (ਰਣਜੀਤ ਸਿੰਘ)-ਪ੍ਰੈਂਜਟੇਸ਼ਨ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ । ਅੰਡਰ-14 ਸਾਲ ਮੁਕਾਬਲੇ ’ਚ ਆਰੀਅਨ ਨੇ ਗੋਲਡ ਮੈਡਲ ਜਿੱਤਿਆ।

ਅਜੀਤ ਡੈਸਕ 12-08-2026
ਸ਼ਾਹਪੁਰ ਕੰਢੀ, 11 ਅਗਸਤ (ਰਣਜੀਤ ਸਿੰਘ)-ਪ੍ਰੈਂਜਟੇਸ਼ਨ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ । ਅੰਡਰ-14 ਸਾਲ ਮੁਕਾਬਲੇ ’ਚ ਆਰੀਅਨ ਨੇ ਗੋਲਡ ਮੈਡਲ ਜਿੱਤਿਆ। ਪ੍ਰਕੁਲ, ਅਭਿਮਨਿਊ ਠਾਕੁਰ, ਬਲਜੀਤ ਤੇ ਮ੍ਰਿਦੁਲ ਨੇ ਚਾਂਦੀ ਦੇ ਮੈਡਲ ਜਿੱਤੇ । ਅੰਡਰ-17 ਸਾਲ ਵਰਗ ਲੜਕੀਆਂ ਦੇ ਮੁਕਾਬਲੇ ’ਚ ਸ਼ੋਰਵੀ ਤੇ ਨਿਹਾਰਕਾ ਨੇ ਚਾਂਦੀ ਦੇ ਮੈਡਲ ਤੇ ਲੜਕਿਆਂ ਦੇ ਮੁਕਾਬਲੇ ਵਿਚ ਸਕਸ਼ਮ ਅਤੇ ਯੁਵਰਾਜ ਨੇ ਚਾਂਦੀ ਦੇ ਮੈਡਲ ਹਾਸਲ ਕੀਤੇ । ਅੰਡਰ-19 ਸਾਲ ਵਰਗ ਲੜਕੀਆਂ ਦੇ ਮੁਕਾਬਲੇ ਵਿਚ ਨੰਦਨੀ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ । ਸਕੂਲ ਦੇ ਚੇਅਰਪਰਸਨ ਰੇਣੂ ਸ਼ਰਮਾ, ਪ੍ਰਧਾਨ ਦਵਿੰਦਰ ਸ਼ਰਮਾ, ਵਾਈਸ ਚੇਅਰਪਰਸਨ ਨਵਿਦੱਤਾ ਸੰਧੂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਪ੍ਰਿੰਸੀਪਲ ਰਵਿੰਦਰ ਕੌਰ, ਵਾਈਸ ਪ੍ਰਿੰਸੀਪਲ ਰੇਣੂਕਾ ਤ੍ਰਿਖਾ, ਰਜਨੀ ਵਾਲੀਆ, ਏਕਤਾ, ਪਰਮਿੰਦਰ, ਰਸ਼ਮੀ, ਸੋਨੀਆ, ਭਾਵਨਾ, ਕੁਮਾਰ ਸਾਨੂੰ, ਸਾਕਸ਼ੀ, ਨਰਿੰਦਰ ਸਿੰਘ, ਬਬੀਤਾ, ਪੂਜਾ, ਅਨੀਸ ਅਤੇ ਕੋਚ ਜੀਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੋਹਲੇਧਾਰ ਮੀਂਹ ਨਾਲ ਜਨਜੀਵਨ ਪ੍ਰਭਾਵਿਤ ਸਿਵਲ ਹਸਪਤਾਲ ਦੇ ਬਾਹਰ ਤੇ ਬਾਜ਼ਾਰਾਂ ’ਚ ਭਰਿਆ ਪਾਣੀ ਅਗਲੀ ਖ਼ਬਰ 85 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।