14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟ ਵਿਖੇ ਵੱਖ-ਵੱਖ ਕੋਰਸਾਂ 'ਚ ਦਾਖ਼ਲਾ ਸ਼ੁਰੂ-ਡਾ: ਸੰਧੂ <br/>

ਅਜੀਤ ਡੈਸਕ 08-05-2026
ਗੁਰਦਾਸਪੁਰ, 7 ਮਈ (ਪੰਕਜ ਸ਼ਰਮਾ)-ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟ ਵਿਖੇ ਵੱਖ ਵੱਖ ਕੋਰਸਾਂ ਵਿਚ ਦਾਖ਼ਲਾ ਸ਼ੁਰੂ ਹੈ | ਇਸ ਸਬੰਧੀ ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਵਾਲਿਕ ਗਰੁੱਪ ਵਿਖੇ ਸੈਸ਼ਨ 2026-27 ਲਈ ਬੀ.ਐਡ, ਈ.ਟੀ.ਟੀ (ਡੀ.ਐਲ ਵੀ.ਡੀ), ਬੀ.ਸੀ.ਏ, ਬੀ.ਏ (ਆਲ ਸਬਜੈੱਕਟ), ਐਮ.ਏ ਪੰਜਾਬੀ, ਐਮ.ਏ ਅੰਗਰੇਜ਼ੀ, ਬੀ.ਲਿਬ, ਐਮ.ਸੀ.ਏ, ਡਿਪਲੋਮਾ ਇੰਨ ਕਾਸਮੈਟੋਲੋਜੀ, ਪੀ.ਜੀ ਡਿਪਲੋਮਾ ਇੰਨ ਕੋਸਮਟੋਲੋਜੀ, ਡਿਪਲੋਮਾ ਇੰਨ ਲਾਇਬ੍ਰੇਰੀ ਸਾਇੰਸ, ਬੀ.ਕਾਮ, ਬੀ.ਐਸ.ਸੀ ਫ਼ੈਸ਼ਨ ਡਿਜਾਇਨ, ਬੀ.ਐਸ.ਸੀ ਆਈ.ਟੀ, ਬੀ.ਵਾਕ ਬਿਊਟੀ ਥੈਰੇਪੀ ਤੇ ਅਸਥੈਟਿਕ, ਆਈ.ਟੀ.ਆਈ ਦੇ ਖੇਤਰ ਵਿਚ ਡਿਪਲੋਮਾ ਇੰਨ ਇਲੈਕਟ੍ਰੀਸ਼ਨ, ਡਿਪਲੋਮਾ ਇੰਨ ਪਲੰਬਰ, ਡੀਜ਼ਲ, ਵੈਲਡਰ, ਫ਼ੈਸ਼ਨ ਡਿਜ਼ਾਈਨਿੰਗ ਅਤੇ ਕੋਪਾ ਆਦਿ ਕੋਰਸਾਂ ਵਿਚ ਦਾਖ਼ਲਾ ਸ਼ੁਰੂ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੰੂ ਕੈਂਪਸ ਵਿਖੇ ਮੁਫ਼ਤ ਕੋਚਿੰਗ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ | ਇਨ੍ਹਾਂ ਕੋਰਸਾਂ ਦੇ ਨਾਲ ਨਾਲ ਨਿਊ ਸੰਤ ਨਗਰ ਗੁਰਦਾਸਪੁਰ ਵਿਖੇ ਸੰਸਥਾ ਵਲੋਂ ਵੱਖਰਾ ਕੋਚਿੰਗ ਸੈਂਟਰ ਖੋਲਿ੍ਹਆ ਗਿਆ ਹੈ, ਜਿਥੇ 5ਵੀਂ ਤੋਂ 12ਵੀਂ ਜਮਾਤ ਤੋਂ ਇਲਾਵਾ ਸਾਇੰਸ, ਮੈਥ, ਬਾਇਓਲੋਜੀ ਅਤੇ ਕੰਪੀਟੀਟਿਵ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸ਼ਿਵਾਲਿਕ ਗਰੁੱਪ ਵਲੋਂ ਵਿਦਿਆਰਥੀਆਂ ਨੰੂ ਬਿਹਤਰੀਨ ਵਾਤਾਵਰਨ, ਆਧੁਨਿਕ ਸਹੂਲਤਾਂ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ 10ਵੀਂ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਵਾਲੇ ਵਿਦਿਆਰਥੀਆਂ ਨੰੂ ਕੀਤਾ ਸਨਮਾਨਿਤ ਅਗਲੀ ਖ਼ਬਰ ਹੈਰੋਇਨ ਸਮੇਤ 2 ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।