01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅਕਸ਼ਯ ਤਿ੍ਤੀਆ ਮੌਕੇ ਮਹਾਜਨ ਯੂਥ ਵਿੰਗ ਵਲੋਂ 'ਪ੍ਰੋਜੈਕਟ ਪ੍ਰਯਾਸ' ਦੀ ਸ਼ੁਰੂਆਤ <br/>

ਬਾਗ਼ ਵਾਲੀ ਮਾਤਾ ਮੰਦਿਰ ਵਿਚ ਸੇਵਾ ਭਾਵਨਾ ਨਾਲ ਪ੍ਰੋਜੈਕਟ ਦੀ ਸ਼ੁਰੂਆਤ ਕਰਕੇ ਮੰਦਿਰ ਕਮੇਟੀ ਨੂੰ ਕੁਰਸੀਆਂ ਭੇਟ ਕਰਦੇ ਹੋਏ ਸਭਾ ਦੇ ਮੈਂਬਰ | ਤਸਵੀਰ: ਸੰਧੂ <br/> 20-04-2026
ਪਠਾਨਕੋਟ, 19 ਅਪ੍ਰੈਲ (ਸੰਧੂ)- ਅਕਸ਼ਯ ਤਿ੍ਤੀਆ ਦੇ ਪਾਵਨ ਮੌਕੇ ਮਹਾਜਨ ਯੁਵਾ ਵਿੰਗ ਟੀਮ ਵਲੋਂ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਤੇ ਸਿਟੀ ਪ੍ਰਧਾਨ ਰੋਹਿਤ ਮਹਾਜਨ ਦੀ ਅਗਵਾਈ ਹੇਠ ਬਾਗ਼ ਵਾਲੀ ਮਾਤਾ ਮੰਦਿਰ ਵਿਚ 'ਪ੍ਰੋਜੈਕਟ ਪ੍ਰਯਾਸ' ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਮੰਦਿਰ ਕਮੇਟੀ ਨੂੰ 10 ਕੁਰਸੀਆਂ ਭੇਟ ਕੀਤੀਆਂ ਗਈਆਂ ਤੇ ਵਿਸ਼ੇਸ਼ ਪੂਜਾ-ਅਰਚਨਾ ਕਰਕੇ ਸੇਵਾ ਕਾਰਜਾਂ ਦੀ ਸਫਲਤਾ ਲਈ ਅਰਦਾਸ ਕੀਤੀ ਗਈ | ਫਾਊਾਡਰ ਸੰਜੂ ਮਹਾਜਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਗ਼ਰੀਬਾਂ ਲਈ ਭੋਜਨ ਵੰਡ, ਜ਼ਰੂਰਤਮੰਦਾਂ ਨੂੰ ਸਹਾਇਤਾ ਅਤੇ ਸਮਾਜਿਕ ਜਾਗਰੂਕਤਾ ਕਾਰਜ ਲਗਾਤਾਰ ਕੀਤੇ ਜਾਣਗੇ | ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਨੇ ਕਿਹਾ ਕਿ ਅਕਸ਼ਯ ਤਿ੍ਤੀਆ ਦੇ ਦਿਨ ਇਸ ਸੇਵਾ ਮੁਹਿੰਮ ਦੀ ਸ਼ੁਰੂਆਤ ਕਰਨਾ ਬਹੁਤ ਹੀ ਸ਼ੁੱਭ ਹੈ | ਇਸ ਮੌਕੇ ਬੌਬੀ ਮਹਾਜਨ, ਤਿ੍ਲੋਕ ਮਹਾਜਨ, ਐਡਵੋਕੇਟ ਨਿਪੁਨ ਮਹਾਜਨ, ਐਡਵੋਕੇਟ ਕੇਤਨ ਮਹਾਜਨ, ਵਿਕਰਾਂਤ ਮਹਾਜਨ, ਰੋਹਨ ਮਹਾਜਨ, ਅਮਿਤ ਮਹਾਜਨ, ਪ੍ਰੋ: ਸੁਧੀਰ ਮਹਾਜਨ, ਰਾਕੇਸ਼ ਮਹਾਜਨ, ਅਜੈ ਗੁਪਤਾ, ਪੰਕਜ ਗੁਪਤਾ, ਸੁਧੀਰ ਗੁਪਤਾ, ਅਭੈ ਮਹਾਜਨ, ਦੀਪਕ ਮਹਾਜਨ ਸਮੇਤ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਚੋਰਾਂ ਵਲੋਂ ਮਹਿੰਦਰਾ ਗੱਡੀ ਚੋਰੀ <br/> ਅਗਲੀ ਖ਼ਬਰ ਐਮ. ਏ. ਪੋਲਿਟੀਕਲ ਸਾਇੰਸ ਦਾ ਨਤੀਜਾ ਰਿਹਾ 100 ਫੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।