01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਵੱਖ-ਵੱਖ ਆਗੂਆਂ ਵਲੋਂ ਬੰਟੀ ਦਲੇਲਪੁਰ ਨਾਲ ਦੁੱਖ ਪ੍ਰਗਟ <br/>

ਮਰਹੂਮ ਮਨਜੀਤ ਕੌਰ ਬਾਜਵਾ (ਹਾਸ਼ੀਏ 'ਚ) ਦੇ ਦਿਹਾਂਤ 'ਤੇ ਸਾਬਕਾ ਸਰਪੰਚ ਬੰਟੀ ਦਲੇਲਪੁਰ ਨਾਲ ਦੁੱਖ ਪ੍ਰਗਟ ਕਰਦੇ ਜਤਿੰਦਰ ਕੌਰ ਰੰਧਾਵਾ ਅਤੇ ਉਦੇਵੀਰ ਸਿੰਘ ਰੰਧਾਵਾ | ਅਜੀਤ ਤਸਵੀਰ <br/> 20-04-2026
ਕਲਾਨੌਰ, 19 ਅਪ੍ਰੈਲ (ਪੁਰੇਵਾਲ)- ਪਿੰਡ ਦਲੇਲਪੁਰ ਦੇ ਸਾ. ਸਰਪੰਚ ਹਰਵਿੰਦਰਪਾਲ ਸਿੰਘ ਬਾਜਵਾ ਬੰਟੀ ਦਲੇਲਪੁਰ ਦੇ ਮਾਤਾ ਮਨਜੀਤ ਕੌਰ ਬਾਜਵਾ ਦਾ ਬੀਤੇ ਦਿਨ ਦਿਹਾਂਤ ਹੋਣ 'ਤੇ ਬਾਜਵਾ ਪਰਿਵਾਰ ਨਾਲ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ, ਬੇਟੇ ਉਦੇਵੀਰ ਸਿੰਘ ਰੰਧਾਵਾ ਤੋਂ ਇਲਾਵਾ ਸਿੱਖਿਆ ਸ਼ਾਸਤਰੀ ਦਰਸ਼ਨ ਸਿੰਘ ਪੁਰੇਵਾਲ, ਸਹਿਬਾਜ਼ ਸਿੰਘ ਚੀਮਾ, ਪਲਵਿੰਦਰ ਸਿੰਘ ਭਿਖਾਰੀਵਾਲ, ਚੇਅ. ਬਲਜੀਤ ਸਿੰਘ ਅਵਾਣ, ਜਸਪ੍ਰੀਤ ਸਿੰਘ ਅਰਲੀਭੰਨ ਸਟੇਟ ਐਵਾਰਡੀ, ਸਾ. ਉਪ ਚੇਅਰਮੈਨ ਡੈਨੀਅਲ ਮਸੀਹ ਖੁਸ਼ੀਪੁਰ, ਨੰਬਰਦਾਰ ਧਰਮਿੰਦਰਜੀਤ ਸਿੰਘ ਕੰਗ, ਮੰਡਲ ਪ੍ਰਧਾਨ ਨਿੰਦਰ ਸਿੰਘ ਬਿਸ਼ਨਕੋਟ, ਸਾ. ਸੰਮਤੀ ਮੈਂਬਰ ਮਨਦੀਪ ਸਿੰਘ ਪੰਨੂੰ ਵਡਾਲਾ ਬਾਂਗਰ, ਹਲਕਾ ਪ੍ਰਧਾਨ ਮਨਿੰਦਰ ਸਿੰਘ ਮੰਨੂੰ ਸਰਜੇਚੱਕ, ਸਾ. ਸਰਪੰਚ ਸਤਨਾਮ ਸਿੰਘ ਕੋਟਮੀਆਂ ਸਾਹਿਬ, ਮਨਜੀਤ ਸਿੰਘ ਮਾਹਲ, ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ, ਸਾ. ਸਰਪੰਚ ਪ੍ਰਭਸ਼ਰਨ ਸਿੰਘ ਸਿੱਧੂ, ਗੌਰਵ ਸਲਹੋਤਰਾ, ਲਖਵਿੰਦਰ ਸਿੰਘ ਬੱਬਰੀ, ਕੁਲਵਿੰਦਰ ਸਿੰਘ ਬਿੱਟੂ ਸਪਰਾਏ ਸਾਬਕਾ ਸਰਪੰਚ, ਸਰਪੰਚ ਧਰਮਜੋਧ ਸਿੰਘ ਰਸੂਲਪੁਰ, ਜਸਵੰਤ ਸਿੰਘ ਭੰਗਵਾਂ, ਕਾਰੋਬਾਰੀ ਸਰਬਜੀਤ ਸਿੰਘ ਭੰਗੂ, ਬਲਵਿੰਦਰ ਸਿੰਘ ਦਲੇਲਪੁਰ, ਅਜੀਤ ਸਿੰਘ ਦਲੇਲਪੁਰ, ਮਲਕੀਤ ਸਿੰਘ ਗਵਾਰਾ, ਸੁਖਵਿੰਦਰ ਸਿੰਘ ਭਿਖਾਰੀਵਾਲ, ਸਤਨਾਮ ਸਿੰਘ ਦਲੇਲਪੁਰ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ |

ਪਿਛਲੀ ਖ਼ਬਰ ਐਮ. ਏ. ਪੋਲਿਟੀਕਲ ਸਾਇੰਸ ਦਾ ਨਤੀਜਾ ਰਿਹਾ 100 ਫੀਸਦੀ <br/> ਅਗਲੀ ਖ਼ਬਰ ਪੰਜਾਬ ਕਿ੍ਸ਼ਚਨ ਫਰੰਟ ਦੇ ਸੂਬਾ ਪ੍ਰਧਾਨ ਵਿਕਟਰ ਮਸੀਹ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।