ਇੰਜੀ. ਮੱਟੂ ਨੇ ‘ਰੂਹ ਵਿਚ ਵਸਿਆ ਪੰਜਾਬ’ ਪੁਸਤਕ ਗੁਰਦੁਆਰਾ ਮੈਨੇਜਰ ਗੁਰਦੀਪ ਸਿੰਘ ਕੰਗ ਨੂੰ ਕੀਤੀ ਭੇਟ
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ (ਬਲਜਿੰਦਰ ਸਿੰਘ)- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਸਥਿਤ ਦਫ਼ਤਰ ਵਿਚ ਬਤੌਰ ਉਪ ਮੰਡਲ ਇੰਜੀਨੀਅਰ ਸੇਵਾਵਾਂ ਨਿਭਾ ਰਹੇ ਐਸ. ਡੀ.
ਲੇਖਕ ਇੰਜੀ. ਸਤਨਾਮ ਸਿੰਘ ਮੱਟੂ ਆਪਣੀ ਨਵੀਂ ਪੁਸਤਕ ‘ਰੂਹ ਵਿਚ ਵਸਿਆ ਪੰਜਾਬ’ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੂੰ ਭੇਟ ਕਰਦੇ ਹੋਏ। ਤਸਵੀਰ: ਕਰਨ
29-10-2026