29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ਼੍ਰੋਮਣੀ ਅਕਾਲੀ ਦਲ ਲਈ ਮਿਹਨਤ ਕਰਨ ਵਾਲਿਆਂ ਨੂੰ ਜ਼ਿਲ੍ਹਾ ਜਥੇਬੰਦੀ 'ਚ ਅਹਿਮ ਅਹੁਦੇ ਦੇ ਕੇ ਨਿਵਾਜਿਆ ਜਾਵੇਗਾ-ਰਾਜੂ ਖੰਨਾ, ਸ਼ਰਨਜੀਤ ਚਨਾਰਥਲ

ਗੁਰਪ੍ਰੀਤ ਸਿੰਘ ਰਾਜੂ ਖੰਨਾ ਮੈਂਬਰ ਕੋਰ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ | <br/> 22-02-2026
ਅਮਲੋਹ, 21 ਫਰਵਰੀ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅੱਜ ਹਲਕਾ ਅਮਲੋਹ ਤੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਜਥੇਬੰਦੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਿਫ਼ਾਰਸ਼ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਵਲੋਂ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਕੀਤਾ ਗਿਆ ਹੈ | ਜਿਸ ਵਿਚ 38 ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, 45 ਮੀਤ ਪ੍ਰਧਾਨ, 24 ਜ਼ਿਲ੍ਹਾ ਜਨਰਲ ਸਕੱਤਰ ਤੇ 10 ਜ਼ਿਲ੍ਹਾ ਜਥੇਬੰਧਕ ਸਕੱਤਰ ਬਣਾਏ ਗਏ ਹਨ | ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਬਾਕੀ ਰਹਿੰਦੇ ਅਹੁਦੇਦਾਰਾਂ ਦਾ ਐਲਾਨ ਕਰਕੇ ਸੂਚੀ ਜਾਰੀ ਕਰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਥੇਬੰਦੀ ਵਿਚ ਉਨ੍ਹਾਂ ਵਰਕਰਾਂ ਤੇ ਆਗੂਆਂ ਨੂੰ ਅਹੁਦੇ ਦੇ ਕੇ ਮਾਣ ਸਤਿਕਾਰ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ, ਜਿਨ੍ਹਾਂ ਵਲੋਂ ਪੂਰੀ ਇਮਾਨਦਾਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਰ ਹੁਕਮ 'ਤੇ ਪਹਿਰਾ ਦਿੰਦੇ ਹੋਏ ਦਿਨ-ਰਾਤ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਾਂਦਾ ਰਿਹਾ ਹੈ | ਅੱਜ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿਚ ਜਥੇਦਾਰ ਮਲਕੀਤ ਸਿੰਘ ਕੋਟਲਾ, ਜਥੇਦਾਰ ਸੁਬੇਗ ਸਿੰਘ ਕੁੰਜਾਰੀ, ਜਥੇਦਾਰ ਰਣਜੀਤ ਸਿੰਘ ਪਹੇੜੀ, ਹਰਪਾਲ ਸਿੰਘ ਨਸਰਾਲੀ ਤੇ ਪ੍ਰਤਾਪ ਸਿੰਘ ਸਲਾਣੀ ਪ੍ਰਮੁੱਖ ਹਨ | ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਨ ਵਾਲਿਆਂ ਵਿਚ ਜਥੇਦਾਰ ਸ਼ਰਧਾ ਸਿੰਘ ਛੰਨਾ, ਹਰਬੰਸ ਸਿੰਘ ਕਾਲੂ, ਮਹਿੰਦਰ ਸਿੰਘ ਭੱਦਲਥੂਹਾ, ਬਲਵੰਤ ਸਿੰਘ ਘੁੱਲੂਮਾਜਰਾ, ਦਸਵਿੰਦਰ ਸਿੰਘ ਰੋਡਾ ਸੌਂਟੀ, ਹਰਮਿੰਦਰ ਸਿੰਘ ਦਨਘੇੜੀ, ਕੁਲਵੰਤ ਸਿੰਘ ਫ਼ਤਹਿਗੜ੍ਹ ਨਿਊਆਂ, ਮੁਕੰਦ ਸਿੰਘ ਲੁਹਾਰਮਾਜਰਾ, ਡਾ. ਮਨਜੀਤ ਸਿੰਘ ਲੁਹਾਰਮਾਜਰਾ, ਇੰਦਰਜੀਤ ਸਿੰਘ ਚਤੁਰਪੁਰਾ, ਜਥੇਦਾਰ ਸੁਰਜੀਤ ਸਿੰਘ ਬਰੌਂਗਾ, ਕੁਲਵਿੰਦਰ ਸਿੰਘ ਸਲਾਣੀ, ਸਤਨਾਮ ਸਿੰਘ ਸ਼ਾਹਪੁਰ, ਬਲਕਾਰ ਸਿੰਘ ਬਦੀਨਪੁਰ, ਹਰਨੇਕ ਸਿੰਘ ਲਾਡਪੁਰ ਤੂਰਾਂ, ਸੇਵਾ ਸਿੰਘ ਤੂਰਾਂ, ਬਹਾਦਰ ਸਿੰਘ ਬੱਡਗੁੱਜਰਾਂ, ਗੁਰਸਹਿਬਾਜ ਸਿੰਘ ਸੈਰੀ ਭਾਬਰੀ, ਮਨਪ੍ਰੀਤ ਸਿੰਘ ਮਾਜਰੀ ਕਿਸ਼ਨੇਵਾਲੀ, ਸੰਤੋਖ ਸਿੰਘ ਜੰਜੂਆ, ਗੁਰਮੀਤ ਸਿੰਘ ਰਾਏਪੁਰ ਅਰਾਈਆਂ, ਸੱਜਣ ਸਿੰਘ ਰਾਮਗੜ੍ਹ, ਗੁਰਮੀਤ ਸਿੰਘ ਰਾਮਗੜ੍ਹ, ਡਾ. ਜਸਵੰਤ ਸਿੰਘ ਅਲਾਦਾਦਪੁਰ, ਕੇਸਰ ਸਿੰਘ ਸਲਾਣਾ, ਨਰਿੰਦਰ ਸਿੰਘ ਪਨਾਗ, ਕੈਪਟਨ ਰਛਪਾਲ ਸਿੰਘ ਮਛਰਾਏ, ਰਾਜਿੰਦਰ ਸਿੰਘ ਰਾਜੀ ਬਲਿੰਗ, ਰਾਜਿੰਦਰ ਸਿੰਘ ਬਿੱਟੂ ਘੁਟੀਂਡ, ਸਾਧੂ ਸਿੰਘ ਰਤਨਪਾਲੋ, ਪਰਮਜੀਤ ਸਿੰਘ ਪੰਮੀ ਸਮਸ਼ਪੁਰ, ਅਮਰਜੀਤ ਸਿੰਘ ਲਾਡਪੁਰ, ਅਵਤਾਰ ਸਿੰਘ ਤੰਗਰਾਲਾ, ਮਹਿੰਦਰ ਸਿੰਘ ਤੰਗਰਾਲਾ, ਹਰਚੰਦ ਸਿੰਘ ਕਪੂਰਗੜ੍ਹ, ਜਸਵਿੰਦਰ ਸਿੰਘ ਗਰੇਵਾਲ ਬੁੱਗਾ, ਅਮਰੀਕ ਸਿੰਘ ਭੇਜੀ ਤੇ ਭਗਵਾਨ ਸਿੰਘ ਹੈਪੀ ਟਿੱਬੀ ਪ੍ਰਮੁੱਖ ਹਨ | ਇਸ ਤਰ੍ਹਾਂ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿਚ ਕਰਨੈਲ ਸਿੰਘ ਫ਼ਤਹਿਗੜ੍ਹ ਨਿਊਆਂ, ਬਲਵੀਰ ਸਿੰਘ ਜੱਲੋਵਾਲ, ਲਖਵੀਰ ਸਿੰਘ ਜੱਲੋਵਾਲ, ਪਾਲ ਸਿੰਘ ਲੁਹਾਰਮਾਜਰਾ, ਜਗਜੀਤ ਸਿੰਘ ਡਡਹੇੜੀ, ਜਸਵੀਰ ਸਿੰਘ ਡਡਹੇੜੀ, ਦਲਵੀਰ ਸਿੰਘ ਕੋਟਲਾ, ਗਿਆਨ ਸਿੰਘ ਕੁੰਭੜਾ ਬੀੜ, ਜਸਪਾਲ ਸਿੰਘ ਕੁੰਭ, ਗੁਰਵਿੰਦਰ ਸਿੰਘ ਸੋਨੀ ਜਲਾਲਪੁਰ, ਸੁਖਚੈਨ ਸਿੰਘ ਸਲਾਣੀ, ਸ਼ਿੰਗਾਰਾ ਸਿੰਘ ਸਲਾਣੀ, ਮੱਖਣ ਸਿੰਘ ਸ਼ਾਹਪੁਰ, ਸਤਵਿੰਦਰ ਸਿੰਘ ਵਿਰਕ ਬਦੀਨਪੁਰ, ਭਿੰਦਰ ਸਿੰਘ ਲਾਡਪੁਰ, ਸਵਰਨ ਸਿੰਘ ਬੱਡਗੁੱਜਰਾਂ, ਰੁਪਿੰਦਰ ਸਿੰਘ ਪਿੰਦੂ ਜੱਸੜਾਂ, ਜੌਨੀ ਕੌਂਸਲ ਭੱਦਲਥੂਹਾ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਸਿਕੰਦਰ ਸਿੰਘ ਮੋਤੀ, ਜਗਦੇਵ ਸਿੰਘ ਜੱਗਾ ਸੌਂਟੀ, ਗੁਰਬਖਸ਼ ਸਿੰਘ ਬੈਣਾ, ਇੰਦਰਜੀਤ ਸਿੰਘ ਨੂਰਪੁਰਾ, ਗੁਰਮੀਤ ਸਿੰਘ ਭੱਟੋ, ਹਰਜਿੰਦਰ ਸਿੰਘ ਜਿੰਦੂ ਘੁਟੀਂਡ, ਕੁਲਦੀਪ ਸਿੰਘ ਫੈਜੁੱਲਾਪੁਰ, ਬਲਵੀਰ ਸਿੰਘ ਰਤਨਪਾਲੋ, ਅਵਿੰਦਰ ਸਿੰਘ ਕਲਾਲਮਾਜਰਾ, ਗੁਰਪ੍ਰੀਤ ਸਿੰਘ ਗਰੇਵਾਲ ਕੌਲਗੜ੍ਹ, ਹਰਪਾਲ ਸਿੰਘ ਪਾਲੀ, ਕੁਲਵਿੰਦਰ ਸਿੰਘ ਕਾਲਾ ਲਾਡਪੁਰ, ਬਲਵੀਰ ਸਿੰਘ ਕਪੂਰਗੜ੍ਹ, ਸ਼ਿੰਗਾਰਾ ਸਿੰਘ ਮਾਲੋਵਾਲ, ਬਚਿੱਤਰ ਸਿੰਘ ਰੁੜਕੀ, ਜਗਤਾਰ ਸਿੰਘ ਜੱਗਾ ਟਿੱਬੀ, ਕੁਲਦੀਪ ਸਿੰਘ ਮੋਹਣਾ ਦੀਵਾ, ਜੁਝਾਰ ਸਿੰਘ ਮਛਰਾਏ, ਮਾਸਟਰ ਅਮਰਜੀਤ ਸਿੰਘ ਮਾਜਰੀ, ਜਥੇਦਾਰ ਸੰਤੋਖ਼ ਸਿੰਘ ਖਨਿਆਣ, ਅਵਤਾਰ ਸਿੰਘ ਰਾਏਪੁਰ, ਜਰਨੈਲ ਸਿੰਘ ਰਾਮਗੜ੍ਹ, ਸ਼ਿੰਦਰਪਾਲ ਸਿੰਘ ਜਮਲਾ, ਸੁਖਦੇਵ ਸਿੰਘ ਬੈਣੀ, ਯਾਦਵਿੰਦਰ ਸਿੰਘ ਸਲਾਣਾ, ਸ਼ੈਰ ਸਿੰਘ ਮਛਰਾਈ, ਪ੍ਰਮੁੱਖ ਹਨ |
ਇਸੇ ਤਰ੍ਹਾਂ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਜਨਰਲ ਸਕੱਤਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਨਿਰਭੈ ਸਿੰਘ ਵਿਰਕ, ਰੁਘਬੀਰ ਸਿੰਘ ਚਹਿਲਾਂ, ਜਰਨੈਲ ਸਿੰਘ ਨੰਬਰਦਾਰ ਸਲਾਣਾ, ਜਗਮੇਲ ਸਿੰਘ ਰਾਜਗੜ੍ਹ ਛੰਨਾ, ਹਰਪ੍ਰੀਤ ਸਿੰਘ ਹਿੰਮਤਗੜ੍ਹ ਛੰਨਾ, ਗੁਰਚਰਨ ਸਿੰਘ ਭਾਂਬਰੀ, ਹਰਬੰਸ ਸਿੰਘ ਫ਼ਤਹਿਗੜ੍ਹ ਨਿਊਆਂ, ਸਤਵਿੰਦਰ ਸਿੰਘ ਗਰੇਵਾਲ ਡਡਹੇੜੀ, ਅਜੀਤ ਸਿੰਘ ਡਡਹੇੜੀ, ਮਨਜੀਤ ਸਿੰਘ ਜਲਾਲਪੁਰ, ਦਲਜੀਤ ਸਿੰਘ ਕਾਹਨਪੁਰਾ, ਜਸਪਾਲ ਸਿੰਘ ਢਿੱਲੋਂ ਲਾਡਪੁਰ, ਸ਼ਿੰਗਾਰਾ ਸਿੰਘ ਮਾਜਰੀ ਮਿਸਰੀ, ਗੁਰਪ੍ਰੀਤ ਸਿੰਘ ਰੰਘੇੜੀ, ਲਖਵਿੰਦਰ ਸਿੰਘ ਗੁਰਧਨਪੁਰ, ਗੁਰਪ੍ਰੀਤ ਸਿੰਘ ਨਰੈਣਗੜ੍ਹ, ਗੁਰਪ੍ਰੀਤ ਸਿੰਘ ਭੰਗੂ ਨੂਰਪੁਰਾ, ਅੰਗਰੇਜ਼ ਸਿੰਘ ਗੇਜੀ, ਡਾ. ਪਰਮਜੀਤ ਸਿੰਘ ਹਰੀਪੁਰ, ਮੁਕੰਦ ਸਿੰਘ ਫੈਜੁੱਲਾਪੁਰ, ਕਸ਼ਮੀਰਾ ਸਿੰਘ ਸੋਨੀ ਕਲਾਲਮਾਜਰਾ, ਹਰਬੰਸ ਸਿੰਘ ਚੌਬਦਾਰਾ, ਲਾਲ ਸਿੰਘ ਬਰੀਮਾ ਤੇ ਚਰਨਜੀਤ ਸਿੰਘ ਸੌਂਟੀ ਪ੍ਰਮੁੱਖ ਹਨ | ਇਸ ਤੋਂ ਇਲਾਵਾ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਜਥੇਬੰਧਕ ਸਕੱਤਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਹਰਅਵਤਾਰ ਸਿੰਘ ਸਲਾਣਾ, ਕੁਲਜੀਤ ਸਿੰਘ ਮਾਜਰਾ, ਮੰਨਾ ਸਿੰਘ, ਨਾਹਰ ਸਿੰਘ ਜੱਲੋਵਾਲ, ਹਰਮਿੰਦਰ ਸਿੰਘ ਸਿਰਾਜਮਾਜਰਾ, ਗੁਰਜੀਤ ਸਿੰਘ ਬੱਬੂ ਡਡਹੇੜੀ, ਬਹਾਦਰ ਸਿੰਘ ਕੋਟਲਾ, ਚੋਬਰ ਸਿੰਘ ਕੁੰਭ, ਗੁਰਪ੍ਰੀਤ ਸਿੰਘ ਨੰਬਰਦਾਰ ਕਾਹਨਪੁਰਾ, ਪ੍ਰੀਤਮ ਸਿੰਘ ਤੂਰਾਂ ਤੇ ਗੁਰਮੇਲ ਸਿੰਘ ਮਾਜਰੀ ਮਿਸਰੀ ਪ੍ਰਮੁੱਖ ਹਨ |
ਪਿਛਲੀ ਖ਼ਬਰ ਵਿਸ਼ੇਸ਼ ਬੱਚਿਆਂ ਲਈ ਬਣਨ ਵਾਲੇ ਹਾਲ ਦੇ ਨਿਰਮਾਣ ਦਾ ਕੰਮ ਰਸਮੀ ਤੌਰ 'ਤੇ ਹੋਇਆ ਸ਼ੁਰੂ ਅਗਲੀ ਖ਼ਬਰ ਸਾਨੂੰ ਸਮਾਜ ਦੀ ਉੱਨਤੀ ਲਈ ਧਾਰਮਿਕ ਪ੍ਰੋਗਰਾਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ-ਬਲਵੀਰ ਸਿੰਘ ਫੋਰਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।