16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਵਿਸ਼ਵਾਸ ਏਕ ਉਮੀਦ ਨੇ 77ਵਾਂ ਗਣਤੰਤਰ ਦਿਵਸ ਮਨਾਇਆ

ਅਜੀਤ ਡੈਸਕ 29-01-2026
ਮੰਡੀ ਗੋਬਿੰਦਗੜ੍ਹ, 28 ਜਨਵਰੀ (ਰਾਜੇਸ਼ ਸ਼ਰਮਾ)-ਸਥਾਨਕ ਗੋਲ ਮਾਰਕੀਟ ਸਾਹਮਣੇ ਮਾਤਾ ਰੇਣੁਕਾ ਪਾਰਕ ਸਾਹਮਣੇ ਵਿਸ਼ਵਾਸ ਏਕ ਉਮੀਦ ਵਲੋਂ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ, ਜਿਸ ਵਿਚ ਝੰਡਾ ਲਹਿਰਾਉਣ ਦੀ ਰਸਮ ਸੰਸਥਾ ਦੇ ਪ੍ਰਧਾਨ ਰਵਿੰਦਰ ਸਿੰਘ ਪਦਮ, ਮੁੱਖ ਮਹਿਮਾਨ ਡਾ. ਮਨਮੋਹਨ ਕੌਸ਼ਲ ਨੇ ਅਦਾ ਕੀਤੀ | ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਰਾਸ਼ਟਰੀ ਗੀਤ ਨਾਲ ਸਲਾਮੀ ਦਿੱਤੀ | ਇਸ ਮੌਕੇ ਇਕਬਾਲ ਧੀਮਾਨ, ਮੀਤ ਪ੍ਰਧਾਨ ਨਰਿੰਦਰ ਭਾਟੀਆ, ਰਾਜੇਸ਼ ਗੁਪਤਾ, ਰਾਜੀਵ ਸਿੰਗਲਾ, ਅਨਿਲ ਭਾਟੀਆ, ਰਾਜੀਵ ਰਤਨ, ਅਜੇ ਗੋਇਲ, ਜਸ਼ਨਦੀਪ ਸਿੰਘ ਪਦਮ, ਕਮਲ ਨੇਤਰ ਸ਼ਰਮਾ, ਜਸਕਰਨ ਸਿੰਘ ਪਦਮ, ਅਮਨ ਸ਼ਰਮਾ, ਦਿਨੇਸ਼ ਗੁਪਤਾ, ਅਜੇ ਗੁਪਤਾ, ਹਰਪ੍ਰੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਈਸ਼ਾਨ ਸ਼ਰਮਾ, ਵਿਕਾਸ ਡਾਵਰਾ, ਹਿਤੇਸ਼ ਗਾਵਰੀ, ਸਮੀਕਸ਼ਾ ਗੁਪਤਾ, ਪਵਨ ਸ਼ਰਮਾ, ਨਾਰਾਇਣ ਦਾਸ ਮਨੋਜ, ਸਵਰਨ ਸਿੰਘ, ਰਾਜੂ ਪਾਂਡੇ ਵੀ ਮੌਜੂਦ ਸਨ |
ਪਿਛਲੀ ਖ਼ਬਰ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਵਲੋਂ 77ਵਾਂ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਸਿ੍ਜਨ ਵਿਕਾਸ ਡੇ ਕੇਅਰ ਸੀ.ਐਫ.ਸੀ ਭਵਨ ਵਿਖੇ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।