09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅੱਜ ਬਸਪਾ ਦੀ ਆਦਮਪੁਰ ਰੈਲੀ ’ਚ ਕਸਬਾ ਔੜ ਦੇ ਪਿੰਡਾਂ ਤੋਂ ਬਸਪਾ ਆਗੂ ਤੇ ਵਰਕਰ ਭਾਰੀ ਸ਼ਮੂਲੀਅਤ ਕਰਨਗੇ-ਧੀਰ

ਔੜ/ਝਿੰਗੜਾਂ, 8 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ 9 ਅਕਤੂਬਰ ਨੂੰ ਬਸਪਾ ਵਲੋਂ ਆਦਮਪੁਰ ਵਿਖੇ ਰੱਖੀ ਗਈ ਮਹਾਂ ਰੈਲੀ ਵਿਚ ਕਸਬਾ ਔੜ ਦੇ ਪਿੰਡਾਂ ਤੋਂ ਆਗੂ ਤੇ ਵਰਕਰ ਭਾਰੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਰੂਪ ਲਾਲ ਧੀਰ ਗੜ੍ਹੀ ਅਜੀਤ ਸਿੰਘ ਬਸਪਾ ਸਕੱਤਰ ਪੰਜਾਬ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਰੱਖੀਆਂ ਭਰਵੀਆਂ ਮੀਟਿੰਗਾਂ ਦੌਰਾਨ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 09-10-2026
ਔੜ/ਝਿੰਗੜਾਂ, 8 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ 9 ਅਕਤੂਬਰ ਨੂੰ ਬਸਪਾ ਵਲੋਂ ਆਦਮਪੁਰ ਵਿਖੇ ਰੱਖੀ ਗਈ ਮਹਾਂ ਰੈਲੀ ਵਿਚ ਕਸਬਾ ਔੜ ਦੇ ਪਿੰਡਾਂ ਤੋਂ ਆਗੂ ਤੇ ਵਰਕਰ ਭਾਰੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਰੂਪ ਲਾਲ ਧੀਰ ਗੜ੍ਹੀ ਅਜੀਤ ਸਿੰਘ ਬਸਪਾ ਸਕੱਤਰ ਪੰਜਾਬ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਰੱਖੀਆਂ ਭਰਵੀਆਂ ਮੀਟਿੰਗਾਂ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਸਾਹਿਬ ਕਾਂਸ਼ੀ ਰਾਮ, ਬਾਬਾ ਸਾਹਿਬ ਡਾ. ਡਾਕਟਰ ਭੀਮ ਰਾਓ ਅੰਬੇਡਕਰ ਦੇ ਮਿਸ਼ਨ ਤੇ ਪਾਰਟੀ ਦੀ ਮਜ਼ਬੂਤੀ ਲ ਈ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿਚ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਨੰਬਰਦਾਰ ਰਾਜ ਕੁਮਾਰ ਦਦਰਾਲ, ਸਤਪਾਲ ਰਟੈਂਡਾ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਕਾਠਗੜ੍ਹ ਮੋੜ ’ਤੇ ਮੈਡੀਕਲ ਸਟੋਰ ’ਚ ਚੋਰੀ ਅਗਲੀ ਖ਼ਬਰ ਪੁਲਿਸ ਦੀ ਵੱਡੀ ਕਾਰਵਾਈ, ਗੜੁੱਪੜ ਦੇ ਨਸ਼ਾ ਤਸਕਰ ਦੀ 2 ਕਰੋੜ 32 ਲੱਖ ਰੁਪਏ ਦੀ ਪ੍ਰਾਪਰਟੀ ਫਰੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।