ਕਸਬਾ ਮਜਾਰੀ ਤੋਂ ਸਜਾਵਲਪੁਰ ਤੱਕ 18 ਫੁੱਟੀ ਸੜਕ ਦਾ ਕੰਮ ਮੁੜ ਹੋਇਆ ਸ਼ੁਰੂ
ਮਜਾਰੀ/ਸਾਹਿਬਾ, 30 ਸਤੰਬਰ (ਨਿਰਮਲਜੀਤ ਸਿੰਘ ਚਾਹਲ) - ਕਸਬਾ ਮਜਾਰੀ ਤੋਂ ਲੈ ਕੇ ਪਿੰਡ ਸਜਾਵਲਪੁਰ ਤੱਕ 18 ਫੁੱਟ ਦੀ ਸੜਕ ਜਿਸ ਦੀ ਦਸ਼ਾ ਕਾਫੀ ਖਰਾਬ ਹੋ ਗਈ ਸੀ। ਇਸ ਸੜਕ ਨੂੰ ਕੰਕਰੀਟ ਦੀ ਬਣਾਉਣ ਦਾ ਕੰਮ ਕੁਝ ਮਹੀਨੇ ਪਹਿਲਾਂ ਪੰਜਾਬ ਮੰਡੀ ਬੋਰਡ ਵੱਲੋਂ ਸ਼ੁਰੂ ਕਰਵਾਇਆ ਗਿਆ ਸੀ।
ਸਜਾਵਲਪੁਰ ਲਾਗੇ ਸੜਕ ਦੇ ਪੱਥਰ ਨੂੰ ਠੀਕ ਕਰਦੀ ਹੋਈ ਜੇ. ਸੀ. ਬੀ ਮਸ਼ੀਨ। ਤਸਵੀਰ : ਨਿਰਮਲਜੀਤ ਸਿੰਘ ਚਾਹਲ
01-10-2026