27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬ੍ਰਹਮਪੁਰੀ ਦੀ ਭੈਣ ਸਵ: ਕਮਲਜੀਤ ਬੱਗੂਵਾਲ ਨਮਿਤ ਅੰਤਿਮ ਅਰਦਾਸ ਸਮਾਗਮ ਅੱਜ

ਟੱਪਰੀਆਂ ਖੁਰਦ, 26 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਪਰਮਾ ਨੰਦ ਬ੍ਰਹਮਪੁਰੀ ਦੀ ਭੈਣ ਸਵ: ਸ੍ਰੀਮਤੀ ਕਮਲਜੀਤ ਬੱਗੂਵਾਲ ਪਤਨੀ ਤਿਲਕ ਰਾਜ ਬੱਗੂਵਾਲ ਪਿਛਲੇ ਦਿਨੀ 13 ਸਤੰਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਸੁਖਮਨੀ ਸਾਹਿਬ ਪਾਠ ਦੇ ਭੋਗ ਤੇ ਕੀਰਤਨ ਮਿਤੀ 27 ਸਤੰਬਰ ਨੂੰ ਨਿਵਾਸ ਸਥਾਨ ਪਿੰਡ ਬੱਗੂਵਾਲ ਤਹਿਸੀਲ ਬਲਾਚੌਰ ਵਿਖੇ ਕਰਵਾਏ ਜਾ ਰਹੇ ਪਾਠ ਦੇ ਭੋਗ ਦੇ ਮੌਕੇ ਸਵ: ਸ੍ਰੀਮਤੀ ਕਮਲਜੀਤ ਕੌਰ ਬੱਗੂਵਾਲ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸਾਮਜ ਸੇਵੀ ਜਥੇਬੰਦੀਆਂ ਦੇ ਆਗੂ ਉਨ੍ਹਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨਗੇ।

ਅਜੀਤ ਡੈਸਕ 27-09-2026
ਟੱਪਰੀਆਂ ਖੁਰਦ, 26 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਪਰਮਾ ਨੰਦ ਬ੍ਰਹਮਪੁਰੀ ਦੀ ਭੈਣ ਸਵ: ਸ੍ਰੀਮਤੀ ਕਮਲਜੀਤ ਬੱਗੂਵਾਲ ਪਤਨੀ ਤਿਲਕ ਰਾਜ ਬੱਗੂਵਾਲ ਪਿਛਲੇ ਦਿਨੀ 13 ਸਤੰਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਸੁਖਮਨੀ ਸਾਹਿਬ ਪਾਠ ਦੇ ਭੋਗ ਤੇ ਕੀਰਤਨ ਮਿਤੀ 27 ਸਤੰਬਰ ਨੂੰ ਨਿਵਾਸ ਸਥਾਨ ਪਿੰਡ ਬੱਗੂਵਾਲ ਤਹਿਸੀਲ ਬਲਾਚੌਰ ਵਿਖੇ ਕਰਵਾਏ ਜਾ ਰਹੇ ਪਾਠ ਦੇ ਭੋਗ ਦੇ ਮੌਕੇ ਸਵ: ਸ੍ਰੀਮਤੀ ਕਮਲਜੀਤ ਕੌਰ ਬੱਗੂਵਾਲ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸਾਮਜ ਸੇਵੀ ਜਥੇਬੰਦੀਆਂ ਦੇ ਆਗੂ ਉਨ੍ਹਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨਗੇ। ਇਹ ਜਾਣਕਾਰੀ ਪਵਨਜੀਤ ਪੰਮਾ ਬੱਗੂਵਾਲ ਨੇ ਪ੍ਰੈੱਸ ਨੂੰ ਦਿੱਤੀ।
ਪਿਛਲੀ ਖ਼ਬਰ ਬੀ.ਐਲ.ਐਮ. ਗਰਲਜ਼ ਕਾਲਜ ਵਲੋਂ ਐਨ. ਐਸ. ਐਸ. ਦਿਵਸ ਮੌਕੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕਤਾ ਲੈਕਚਰ ਅਗਲੀ ਖ਼ਬਰ ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਲਧਾਣਾ ਉੱਚਾ ਨੇ ਬੱਚਿਆਂ ਨੂੰ ਕਾਪੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।