23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਲੰਗੇਰੀ ਸਹਿਕਾਰੀ ਖੇਤੀਬਾੜੀ ਸਭਾ ਦਾ ਇਜਲਾਸ 29 ਨੂੰ

ਬੰਗਾ, 22 ਸਤੰਬਰ (ਕਰਮ ਲਧਾਣਾ)-ਦੀ ਲੰਗੇਰੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ: ਦੇ ਹਿੱਸੇਦਾਰ ਮੈਂਬਰਾਂ ਦਾ ਸਾਲਾਨਾ ਆਮ ਇਜਲਾਸ 29 ਸਤੰਬਰ ਨੂੰ ਸਭਾ ਦੇ ਦਫਤਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸਭਾ ਦੇ ਕਾਰੋਬਾਰ ਤੇ ਸਭਾ ਦੀ ਬੇਹਤਰੀ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਜਾਣਕਾਰੀ ਸ਼ਿੰਗਾਰਾ ਲੰਗੇਰੀ ਸਕੱਤਰ ਸਭਾ ਵਲੋਂ ਦਿੱਤੀ ਗਈ।

ਅਜੀਤ ਡੈਸਕ 23-09-2026

ਪਿਛਲੀ ਖ਼ਬਰ ਕਾਮਰੇਡ ਚੰਦ ਫਤਹਿਪੁਰੀ ਦੇ ਤੁਰ ਜਾਣ ਨਾਲ ਖੱਬੀ ਲਹਿਰ ਨੂੰ ਵੱਡਾ ਘਾਟਾ ਪਿਆ-ਨੂਰਪੁਰੀ ਅਗਲੀ ਖ਼ਬਰ ਗੁ. ਸ਼ਹੀਦਾਂ ਵਿਖੇ ਸ਼ੁਰੂ ਹੋਈ ਲੜੀਵਾਰ ਕਥਾ ਦੀ ਸਮਾਪਤੀ ਮੌਕੇ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।