ਬਖਲੌਰ ਛਿੰਝ ਮੇਲੇ ’ਚ ਦਿਨੇਸ਼ ਗੁਲੀਆ ਤੇ ਭੁਪਿੰਦਰ ਅਜਨਾਲਾ ਨੇ ਜਿੱਤੀਆਂ ਪਟਕੇ ਦੀਆਂ ਕੁਸ਼ਤੀਆਂ
ਉੜਾਪੜ/ਲਸਾੜਾ, 11 ਸਤੰਬਰ (ਲਖਵੀਰ ਸਿੰਘ ਖੁਰਦ)-ਬਲਾਕ ਨਵਾਂਸ਼ਹਿਰ ਦੇ ਪਿੰਡ ਬਖਲੌਰ ਵਿਖੇ ਛਿੰਝ ਮੇਲਾ ਕਰਾਇਆ। ਪ੍ਰਬੰਧਕਾਂ ਵਲੋਂ ਗੁੱਗਾ ਮਾੜੀ ਦੇ ਸਥਾਨ ’ਤੇ ਚਾਦਰ ਚੜ੍ਹਾਉਣ ਤੇ ਧਾਰਮਿਕ ਰਸਮਾਂ ਕੀਤੀਆਂ ਗਈਆਂ।
ਬਖਲੌਰ ਛਿੰਝ ਮੇਲੇ ਦੌਰਾਨ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
12-09-2026