ਇਕਬਾਲ ਜੱਬੋਵਾਲੀਆ ਦੀ ਦੂਜੀ ਪੁਸਤਕ ਹੋਈ ਲੋਕ ਅਰਪਣ
ਬੰਗਾ, 29 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਅਮਰੀਕਾ ‘ਚ ਵੱਸਦੇ ਉੱਘੇ ਖੇਡ ਲੇਖਕ ਇਕਬਾਲ ਜੱਬੋਵਾਲੀਆ ਨੇ ਆਪਣੀ ਦੂਜੀ ਕਿਤਾਬ ‘ਖੇਡਾਂ ਖਿਡਾਰੀਆਂ ਦੇ ਅੰਗ-ਸੰਗ’ ਖੇਡ ਸਾਹਿਤ ਅਤੇ ਖੇਡ ਜਗਤ ਦੀ ਝੋਲੀ ਪਾਈ ਹੈ। ਜਿਸ ਨਾਲ ਖਿਡਾਰੀਆਂ ਖੇਡ ਲੇਖਕਾਂ ਅਤੇ ਸਮੁਚੇ ਖੇਡ ਜਗਤ ਨੂੰ ਉਤਸ਼ਾਹ ਮਿਲੇਗਾ।
ਖੇਡ-ਲੇਖਕ ਇਕਬਾਲ ਜੱਬੋਵਾਲੀਆ ਦੀ ਲੋਕ ਅਰਪਣ ਹੋਈ ਪੁਸਤਕ ਦਾ ਸਰਵਰਕ।
30-08-2026