ਬੀ.ਡੀ.ਪੀ.ਓ ਦਫ਼ਤਰ ਨਵਾਂਸ਼ਹਿਰ ਵਿਖੇ ਕੈਂਪ 12 ਸਤੰਬਰ ਤੱਕ ਲਗਾਏ ਜਾਣਗੇ
ਨਵਾਂਸ਼ਹਿਰ, 25 ਅਗਸਤ (ਹਰਮਿੰਦਰ ਸਿੰਘ ਪਿੰਟੂ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਾਜਵਿੰਦਰ ਕੌਰ ਨਵਾਂਸ਼ਹਿਰ ਨੇ ਦੱਸਿਆਂ ਕਿ ਡਿਪਟੀ ਡਾਇਰੈਕਟਰ ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ, ਵਿਕਾਸ ਭਵਨ ਮੋਹਾਲੀ ਦੇ ਹੁਕਮਾ ਅਧੀਨ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਸਰਪੰਚਾਂ , ਪੰਚਾਂ, ਅਧਿਕਾਰੀਆਂ, ਕਮਰਚਾਰੀਆਂ ਅਤੇ ਲਾਇਨ ਵਿਭਾਗਾਂ ਦੇ ਕਰਮਚਾਰੀਆਂ ਲਈ ਕੁਆਲਿਟੀ ਜੀ. ਪੀ.
ਨਵਾਂਸ਼ਹਿਰ, 25 ਅਗਸਤ (ਹਰਮਿੰਦਰ ਸਿੰਘ ਪਿੰਟੂ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਾਜਵਿੰਦਰ ਕੌਰ ਨਵਾਂਸ਼ਹਿਰ ਨੇ ਦੱਸਿਆਂ ਕਿ ਡਿਪਟੀ ਡਾਇਰੈਕਟਰ ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ, ਵਿਕਾਸ ਭਵਨ ਮੋਹਾਲੀ ਦੇ ਹੁਕਮਾ ਅਧੀਨ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਸਰਪੰਚਾਂ , ਪੰਚਾਂ, ਅਧਿਕਾਰੀਆਂ, ਕਮਰਚਾਰੀਆਂ ਅਤੇ ਲਾਇਨ ਵਿਭਾਗਾਂ ਦੇ ਕਰਮਚਾਰੀਆਂ ਲਈ ਕੁਆਲਿਟੀ ਜੀ.ਪੀ.ਡੀ.ਪੀ ਇੰਟੀਗੇਸ਼ਨ ਅਤੇ ਪੀ.ਏ.ਆਈ ਟ੍ਰੇਨਿੰਗ ਬਲਾਕ ਪੱਧਰ ਉੱਤੇ 17 ਅਗਸਤ ਤੋਂ 12 ਸਤੰਬਰ ਤੱਕ ਬੀ.ਡੀ.ਪੀ.ਓ ਦਫ਼ਤਰ ਨਵਾਂਸ਼ਹਿਰ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰਦੀਪ ਕੌਰ ਅਤੇ ਅਮਨਦੀਪ ਕੌਰ ਦੋਵੇ ਰਿਸੋਰਸ ਪਰਸਨ ਵਲੋਂ ਜਾਣੂ ਕਰਵਾਇਆ ਜਾ ਰਿਹਾ ਹੈ।