13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਰੀਰ ਦਾਨ ਕਰਨ ਦਾ ਪ੍ਰਣ ਕਰਨ ’ਤੇ ਪਛਾਣ ਪੱਤਰ ਭੇਟ ਕੀਤੇ

ਨਵਾਂਸ਼ਹਿਰ, 12 ਅਗਸਤ (ਹਰਮਿੰਦਰ ਸਿੰਘ ਪਿੰਟੂ)- ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਨਈ ਆਬਾਦੀ ਦੇ ਰਹਿਣ ਵਾਲੇ ਨੇਤਰਹੀਣ ਸਰੋਜ ਰਾਣੀ ਅਤੇ ਉਸਦੇ ਰਿਕਸ਼ਾ ਚਾਲਕ ਪਤੀ ਦਾਰਾ ਰਾਮ ਨੇ ਮੌਤ ਤੋਂ ਬਾਅਦ ਆਪਣੇ ਸਰੀਰ ਦਾਨ ਕਰਨ ਦਾ ਪ੍ਰਣ ਲਿਆ ਹੈ। ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਨੇਤਰਹੀਣ ਸਰੋਜ ਰਾਣੀ ਅਤੇ ਉਸਦੇ ਪਤੀ ਦਾਰਾ ਰਾਮ ਨੂੰ ਪਛਾਣ ਪੱਤਰ ਭੇਟ ਕੀਤੇ।

ਅਜੀਤ ਡੈਸਕ 13-08-2026
ਨਵਾਂਸ਼ਹਿਰ, 12 ਅਗਸਤ (ਹਰਮਿੰਦਰ ਸਿੰਘ ਪਿੰਟੂ)- ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਨਈ ਆਬਾਦੀ ਦੇ ਰਹਿਣ ਵਾਲੇ ਨੇਤਰਹੀਣ ਸਰੋਜ ਰਾਣੀ ਅਤੇ ਉਸਦੇ ਰਿਕਸ਼ਾ ਚਾਲਕ ਪਤੀ ਦਾਰਾ ਰਾਮ ਨੇ ਮੌਤ ਤੋਂ ਬਾਅਦ ਆਪਣੇ ਸਰੀਰ ਦਾਨ ਕਰਨ ਦਾ ਪ੍ਰਣ ਲਿਆ ਹੈ। ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਨੇਤਰਹੀਣ ਸਰੋਜ ਰਾਣੀ ਅਤੇ ਉਸਦੇ ਪਤੀ ਦਾਰਾ ਰਾਮ ਨੂੰ ਪਛਾਣ ਪੱਤਰ ਭੇਟ ਕੀਤੇ। ਰਤਨ ਜੈਨ ਨੇ ਕਿਹਾ ਕਿ ਮੌਤ ਤੋਂ ਬਾਅਦ ਸਰੀਰ ਦਾਨ ਕਰਨਾ ਇੱਕ ਮਹੱਤਵਪੂਰਨ ਰਾਸ਼ਟਰੀ ਸੇਵਾ ਹੈ। ਉਸਨੇ ਦੱਸਿਆ ਕਿ ਮਰਨ ਉਪਰੰਤ ਦਾਨ ਕੀਤਾ ਸਰੀਰ ਮੈਡੀਕਲ ਕਾਲਜਾਂ ਨੂੰ ਭੇਜਿਆ ਜਾਂਦਾ ਹੈ। ਇੱਥੇ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਇਸ ਤੋਂ ਸਿੱਖਦੇ ਹਨ ਤੇ ਜਾਨਾਂ ਬਚਾਉਣ ਦੇ ਯੋਗ ਬਣਦੇ ਹਨ।
ਪਿਛਲੀ ਖ਼ਬਰ ਡੀ.ਏ.ਐਨ. ਕਾਲਜ ਨਵਾਂਸ਼ਹਿਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਕਥਿਤ ਦੋਸ਼ੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ ਚੌਧਰੀ ਵਰਿੰਦਰ ਕੁਮਾਰ। ਸਦਰ ਥਾਣਾ ਨਵਾਂਸ਼ਹਿਰ ਦੀ ਪੁਲਿਸ ਨੇ 10 ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।