12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜੰਡਿਆਲੀ ਕਲਾਂ ਵਿਖੇ ਤੀਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਉਣ ਮੌਕੇ ਪੰਚਾਇਤ ਤੇ ਪਤਵੰਤੇ। ਪਿੰਡ ਜੰਡਿਆਲੀ ਕਲਾਂ ’ਚ ਤੀਆਂ ਦਾ ਤਿਉਹਾਰ ਮਨਾਇਆ

ਬਹਿਰਾਮ, 11 ਅਗਸਤ (ਨਛੱਤਰ ਸਿੰਘ ਬਹਿਰਾਮ) - ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਪਿੰਡ ਜੰਡਿਆਲੀ ਕਲਾਂ ਵਿਖੇ ਬੀਬੀਆਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਬਹੁ-ਗਿਣਤੀ ਵਿੱਚ ਬੀਬੀਆਂ ਨੇ ਇਕੱਠੀਆਂ ਹੋ ਕੇ ਪੀਂਘਾਂ ਝੂਟੀਆਂ, ਗਿੱਧੇ ਵਿੱਚ ਲੋਕ ਗੀਤ ਗਾਏ ਅਤੇ ਸਿੱਠਣੀਆਂ ਦੇਣ ਸਬੰਧੀ ਪੰਜਾਬੀ ਸਾਹਿਤ ਵਿੱਚੋਂ ਵੀ ਗੀਤ ਗਾਏ ਗਏ।

ਅਜੀਤ ਡੈਸਕ 12-08-2026
ਬਹਿਰਾਮ, 11 ਅਗਸਤ (ਨਛੱਤਰ ਸਿੰਘ ਬਹਿਰਾਮ) - ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਪਿੰਡ ਜੰਡਿਆਲੀ ਕਲਾਂ ਵਿਖੇ ਬੀਬੀਆਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਬਹੁ-ਗਿਣਤੀ ਵਿੱਚ ਬੀਬੀਆਂ ਨੇ ਇਕੱਠੀਆਂ ਹੋ ਕੇ ਪੀਂਘਾਂ ਝੂਟੀਆਂ, ਗਿੱਧੇ ਵਿੱਚ ਲੋਕ ਗੀਤ ਗਾਏ ਅਤੇ ਸਿੱਠਣੀਆਂ ਦੇਣ ਸਬੰਧੀ ਪੰਜਾਬੀ ਸਾਹਿਤ ਵਿੱਚੋਂ ਵੀ ਗੀਤ ਗਾਏ ਗਏ। ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਇਹੋ ਜਿਹੇ ਤਿਉਹਾਰ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੇ ਨਾਲ-ਨਾਲ ਆਪਸੀ ਪਿਆਰ ਤੇ ਸਤਿਕਾਰ ਵੀ ਵਧਾਉਂਦੇ ਹਨ। ਇਸ ਮੌਕੇ ਸਰਪੰਚ ਸੁਰਿੰਦਰ ਪਾਲ, ਬੀਬੀ ਜਗਰੂਪ ਕੌਰ ਮੈਂਬਰ ਪੰਚਾਇਤ, ਸਾਬਕਾ ਪੰਚ ਪ੍ਰੇਮ ਜੰਡਿਆਲੀ, ਰਣਜੀਤ ਸਿੰਘ ਮੰਗੀ, ਕਮਲਜੀਤ ਕੌਰ ਪੰਚ, ਪ੍ਰਵੀਨ ਕੁਮਾਰੀ, ਸਤਿਆ ਦੇਵੀ, ਪੁਨਮ ਕੁਮਾਰੀ, ਮੁਸਕਾਨ, ਕੌਮਲ, ਅਮਨਦੀਪ ਕੌਰ , ਜਸਵਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਵੱਖ-ਵੱਖ ਬੁਲਾਰੇ ਸੰਬੋਧਨ ਕਰਦੇ ਹੋਏ। ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਹੋਏ ਪ੍ਰਮਾ... ਅਗਲੀ ਖ਼ਬਰ ਪਿੰਡ ਕੰਗਣਾ ਬੇਟ ਵਿਖੇ ਵਿਸ਼ਾਲ ਭਗਵਤੀ ਜਾਗਰਣ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।