21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਦਿਲਬਾਗ ਰਾਏ ਮੀਲੂ ਚਾਂਦਪੁਰ ਰੁੜਕੀ ਦੀ ਮੌਤ 'ਤੇ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 07-05-2026
ਪੋਜੇਵਾਲ ਸਰਾਂ, 6 ਮਈ (ਨਵਾਂਗਰਾਈ)-ਪਿਛਲੇ ਦਿਨੀਂ ਪਿੰਡ ਚਾਂਦਪੁਰ ਰੁੜਕੀ ਦੇ ਚੌਧਰੀ ਦਿਲਬਾਗ ਰਾਏ ਮੀਲੂ ਸਪੁੱਤਰ ਸਵ. ਚੌਧਰੀ ਬਲਵੰਤ ਰਾਏ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ | ਚੌਧਰੀ ਦਿਲਬਾਗ ਰਾਏ ਮੀਲੂ ਦੀ ਮੌਤ 'ਤੇ ਉਹਨਾਂ ਦੇ ਸਪੁੱਤਰ ਸੁਖਵਿੰਦਰ ਸਿੰਘ, ਭਰਾ ਬਲਦੇਵ ਸਿੰਘ ਮੀਲੂ ਅਤੇ ਹਰਦੇਵ ਸਿੰਘ ਮੀਲੂ ਦੀ ਮੌਤ 'ਤੇ ਡਿਪਟੀ ਸਪੀਕਰ ਜੈ ਕਿ੍ਸਨ ਸਿੰਘ ਰੌੜੀ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਅਸੋਕ ਕੁਮਾਰ ਕਟਾਰੀਆ, ਚੌਧਰੀ ਦਰਸਨ ਲਾਲ ਮੰਗੂਪੁਰ ਸਾਬਕਾ ਵਿਧਾਇਕ, ਅਜੇ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਅਸ਼ੋਕ ਕੁਮਾਰ ਨਾਨੋਵਾਲ, ਕਾਮਰੇਡ ਮਹਾਂ ਸਿੰਘ ਰੌੜੀ, ਚੌਧਰੀ ਇੰਦਰਜੀਤ ਲੁੱਡੀ, ਜਤਿੰਦਰ ਸਿੰਘ ਜਿੰਦੂ, ਸਰਦਾਰ ਮਹਿੰਦਰ ਸਿੰਘ ਭਾਟੀਆ ਇੰਗਲੈਂਡ ਨਵਾਂਗਰਾਂ, ਬਲਵੀਰ ਸਿੰਘ ਭਾਟੀਆ ਲੰਬੜਦਾਰ ਨਵਾਂਗਰਾਂ, ਰਣਵੀਰ ਸਿੰਘ ਭਾਟੀਆ ਨਵਾਂਗਰਾਂ, ਮਨੋਹਰ ਲਾਲ ਸਾਬਕਾ ਸਰਪੰਚ ਨਵਾਂਗਰਾਂ, ਰਘਵੀਰ ਸਿੰਘ ਨਵਾਂਗਰਾਂ, ਸੋਨੂੰ ਸਾਬਕਾ ਸਰਪੰਚ ਆਂਸਰੋਂ, ਹਰਅਮਰਿੰਦਰ ਸਿੰਘ ਰਿੰਕੂ ਸਾਬਕਾ ਚੇਅਰਮੈਨ, ਅਸ਼ੋਕ ਕੁਮਾਰ ਕਰੀਮਪੁਰ ਧਿਆਨੀ, ਸਤਨਾਮ ਸਿੰਘ ਸਾਬਕਾ ਮੈਨਜਰ, ਮੇਹਰ ਚੰਦ ਹੱਕਲਾ ਸਾਬਕਾ ਸਰਪੰਚ ਨਵਾਂਗਰਾਂ, ਠੇਕੇਦਾਰ ਜਸਪਾਲ ਨਾਨੋਵਾਲ, ਜਤਿੰਦਰ ਸਿੰਘ ਸਰਪੰਚ ਚਾਂਦਪੁਰ ਰੁੜਕੀ, ਰਾਮ ਦਾਸ ਮੀਲੂ, ਬਿੰਦਰ ਕੁਮਾਰ ਸਾਬਕਾ ਸਰਪੰਚ, ਸਤਿੰਦਰ ਸਿੰਘ ਸਾਬਕਾ ਸਰਪੰਚ, ਹਰਮੰਦਰ ਸਿੰਘ ਸਾਬਕਾ ਪ੍ਰਧਾਨ, ਨਰਿੰਦਰ ਮੀਲੂ, ਫਤਿਹ ਸਿੰਘ ਚੂਹੜਪੁਰ ਆਦਿ ਸਮੇਤ ਅਨੇਕਾਂ ਪਤਵੰਤਿਆ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਚੌਧਰੀ ਦਿਲਬਾਗ ਰਾਏ ਦੀ ਆਤਮਿਕ ਸਾਂਤੀ ਲਈ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ 11 ਮਈ ਦਿਨ ਸੋਮਵਾਰ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ |
ਪਿਛਲੀ ਖ਼ਬਰ ਧੋਖਾਧੜੀ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਦਿਲਬਾਗ ਰਾਏ ਮੀਲੂ ਚਾਂਦਪੁਰ ਰੁੜਕੀ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ 11 ਨੂੰ ਦਿਲਬਾਗ ਰਾਏ ਮੀਲੂ ਚਾਂਦਪੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।