ਅਕਾਲਗੜ੍ਹ ਵਿਖੇ ਡੀ.ਐੱਸ.ਪੀ. ਦਾਖਾ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਆਪ੍ਰੇਸ਼ਨ ‘ਕਾਸੋ’ ਤਹਿਤ ਦੌਰਾ ਨਸ਼ਾ ਛੁਡਾਉਣ ਲਈ ਲੋੜੀਂਦੀ ਮੈਡੀਕਲ ਸਹਾਇਤਾ ਉਪਲਬਧ- ਸ਼ਿਵਕਮਲ ਸਿੰਘ
ਗੁਰੂਸਰ ਸੁਧਾਰ, 10 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ ‘ ਜਾਰੀ ਮੁਹਿੰਮ ਦੇ ਤਹਿਤ ਅੱਜ ਪਿੰਡ ਅਕਾਲਗੜ੍ਹ ਵਿਖੇ ਡੀ. ਐੱਸ ਪੀ.
ਅਕਾਲਗੜ੍ਹ ਵਿਖੇ ਆਪ੍ਰੇਸ਼ਨ ‘ਕਾਸੋ’ ਦੌਰਾਨ ਪਿੰਡ ਵਾਸੀਆਂ ਨਾਲ ਮੀਟਿੰਗ ਕਰਦੇ ਹੋਏ ਡੀ.ਐੱਸ.ਪੀ. ਸ਼ਿਵਕਮਲ ਸਿੰਘ, ਥਾਣਾ ਸੁਧਾਰ ਮੁਖੀ ਕੁਲਵਿੰਦਰ ਸਿੰਘ, ਥਾਣੇਦਾਰ ਵਿਦਿਆ ਰਤਨ, ਸਰਪੰਚ ਸਵਰਨਜੀਤ ਕੌਰ ਤੇ ਹੋਰ। ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ
11-10-2026