ਇਨਸਾਨ ਉਨ੍ਹਾਂ ਰਾਹਾਂ ਵੱਲ ਮੁੜ ਰਿਹਾ ਜਿਨ੍ਹਾਂ ਤੋਂ ਗੁਰੂ ਸਾਹਿਬਾਨਾਂ ਨੇ ਮੋੜਿਆ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ
ਜਗਰਾਉਂ, 16 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਇਸ ਤਕਨੀਕੀ ਯੁੱਗ ਨੇ ਸੰਸਾਰ ਨੂੰ ਇਕ ਪਿੰਡ ਦਾ ਰੂਪ ਦੇ ਦਿੱਤਾ। ਜਿਸ ਸਦਕੇ ਤਰੱਕੀ ਦੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ।
ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ
17-09-2026