30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੁੱਲਾਂਪੁਰ ਗੁਰੂ ਨਾਨਕ ਇਲੈਕਟ੍ਰੋਨਿਕਸ ਵਲੋਂ ਮੁਫ਼ਤ ਕੂਪਨ ਮੋਟਰਸਾਈਕਲ ਡਰਾਅ ਕੱਢਿਆ

ਮੁੱਲਾਂਪੁਰ-ਦਾਖਾ, 29 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗੁਰੂ ਨਾਨਕ ਇਲੈਕਟ੍ਰੋਨਿਕਸ ਮੁੱਲਾਂਪੁਰ ਦਾਖਾ ਨੇੜੇ ਸੈਂਟਰਲ ਬੈਂਕ ਦੇ ਮਾਲਕਾਂ ਵਲੋਂ ਸਮਰ ਆਫ਼ਰ (ਗਰਮੀਆ ਦੇ ਸੀਜਨ) ਮੌਕੇ ਧੂੰਆ-ਧਾਰ ਵਿਕਰੀ ਸਮੇਂ ਕੁੱਲ ਖਰੀਦਦਾਰਾਂ ਨੂੰ ਲੱਕੀ ਕੂਪਨ ਦਾ ਵਿਸ਼ਵਾਸ ਦਿੱਤਾ ਗਿਆ ਸੀ, ਜਿਸ ਵਿਚ ਬੁਲਟ ਮੋਟਰਸਾਈਕਲ ਤੋਂ ਲੈ ਕੇ ਕਈ ਹੋਰ ਇਨਾਮ ਸੀ। ਗੁਰੂ ਨਾਨਕ ਇਲੈਕਟ੍ਰੋਨਿਕਸ ਵਿਖੇ ਕਮਲਜੀਤ ਸਿੰਘ, ਸੁਖਵੰਤ ਸਿੰਘ ਹੋਰਨਾਂ ਵਲੋਂ ਗ੍ਰਾਹਕਾਂ ਨੂੰ ਵੱਡੇ ਇਕੱਠ ਵਿਚ ਮੁਫ਼ਤ ਕੂਪਨ ਰਾਹੀਂ 50 ਇਨਾਮਾਂ ਤੋਂ ਬਾਅਦ 51ਵਾਂ ਡਰਾਅ ਬੁਲਟ ਮੋਟਰਸਾਈਕਲ ਕੱਢਿਆ ਗਿਆ।

ਅਜੀਤ ਡੈਸਕ 30-08-2026
ਮੁੱਲਾਂਪੁਰ-ਦਾਖਾ, 29 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗੁਰੂ ਨਾਨਕ ਇਲੈਕਟ੍ਰੋਨਿਕਸ ਮੁੱਲਾਂਪੁਰ ਦਾਖਾ ਨੇੜੇ ਸੈਂਟਰਲ ਬੈਂਕ ਦੇ ਮਾਲਕਾਂ ਵਲੋਂ ਸਮਰ ਆਫ਼ਰ (ਗਰਮੀਆ ਦੇ ਸੀਜਨ) ਮੌਕੇ ਧੂੰਆ-ਧਾਰ ਵਿਕਰੀ ਸਮੇਂ ਕੁੱਲ ਖਰੀਦਦਾਰਾਂ ਨੂੰ ਲੱਕੀ ਕੂਪਨ ਦਾ ਵਿਸ਼ਵਾਸ ਦਿੱਤਾ ਗਿਆ ਸੀ, ਜਿਸ ਵਿਚ ਬੁਲਟ ਮੋਟਰਸਾਈਕਲ ਤੋਂ ਲੈ ਕੇ ਕਈ ਹੋਰ ਇਨਾਮ ਸੀ। ਗੁਰੂ ਨਾਨਕ ਇਲੈਕਟ੍ਰੋਨਿਕਸ ਵਿਖੇ ਕਮਲਜੀਤ ਸਿੰਘ, ਸੁਖਵੰਤ ਸਿੰਘ ਹੋਰਨਾਂ ਵਲੋਂ ਗ੍ਰਾਹਕਾਂ ਨੂੰ ਵੱਡੇ ਇਕੱਠ ਵਿਚ ਮੁਫ਼ਤ ਕੂਪਨ ਰਾਹੀਂ 50 ਇਨਾਮਾਂ ਤੋਂ ਬਾਅਦ 51ਵਾਂ ਡਰਾਅ ਬੁਲਟ ਮੋਟਰਸਾਈਕਲ ਕੱਢਿਆ ਗਿਆ। ਮੁਫ਼ਤ ਵਿਚ ਬੁਲਟ ਮੋਟਰਸਾਈਕਲ ਪਿੰਡ ਮੁੱਲਾਂਪੁਰ ਦੇ ਮਨਪ੍ਰੀਤ ਸਿੰਘ ਨੂੰ ਨਸੀਬ ਹੋਇਆ। ਮੋਟਰਸਾਈਕਲ ਤੋਂ ਇਲਾਵਾ ਐੱਲ.ਈ.ਡੀ., ਕੂਲਰ, ਗੀਜ਼ਰ ਹੋਰ ਇਨਾਮ ਕੱਢੇ ਜਾਣ ਸਮੇਂ ਹਰਪ੍ਰੀਤ ਸਿੰਘ ਗਹੌਰ, ਰਵਦੀਪ ਸਿੰਘ ਧਾਲੀਵਾਲ, ਬਲਵੰਤ ਸਿੰਘ ਤੁਗਲ, ਮਨਪ੍ਰੀਤ ਸਿੰਘ, ਵਿਨੋਦ ਕਾਲੀਆ, ਚਰਨਜੀਤ ਸਿੰਘ ਖਾਲਸਾ, ਸੁਰਿੰਦਰ ਅਰੋੜਾ, ਦਵਿੰਦਰ ਸਿੰਘ ਲੰਮੇ, ਨਵਜੋਤ ਭਾਟੀਆ, ਜਗਦੀਪ ਸਿੰਘ ਸੱਗੂ, ਗੁਰਉਪਕਾਰ ਸਿੰਘ, ਸਮੇਤ ਗੁਰੂ ਨਾਨਕ ਇਲੈਕਟ੍ਰੋਨਿਕਸ ਦੇ ਵੱਡੀ ਤਾਆਦ ਗ੍ਰਾਹਕ ਮੌਜੂਦ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਬਾਬਾ ਬਕਾਲਾ ਰੈਲੀ ਇਤਿਹਾਸਕ ਹੋ ਨਿੱਬੜੀ-ਹਾਂਸ, ਭੁਮਾਲ ਅਗਲੀ ਖ਼ਬਰ ਹੰਬੜਾਂ ਸਕੂਲ ਦੇ ਗੇਟ ਅੱਗੇ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੇ ਟਵੀਟ ’ਤੇ ਧਮਕੀਆਂ ਵਾਲੇ ਪੱਤਰ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।