27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮੰਡੀ ਮੁੱਲਾਂਪੁਰ ’ ਚ ਨਾਟਕ ‘ ਮਸ਼ਾਲ ਬਾਲ਼ ਕੇ ਰੱਖੀਂ ’ ਦਾ ਮੰਚਨ 29 ਨੂੰ

ਮੁੱਲਾਂਪੁਰ-ਦਾਖਾ, 26 ਅਗਸਤ (ਧਾਲੀਵਾਲ)- ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਿਖੇ ਮਹੀਨੇ ਦੇ ਆਖਰੀ ਸ਼ਨਿੱਚਰਵਾਰ, 29 ਅਗਸਤ ਸ਼ਾਮ ਸਮੇਂ ਹੋਣ ਵਾਲੇ ਨਾਟਕ ਸਮਾਗਮ ਸਮੇਂ ਲੋਕ ਕਲਾ ਮੰਚ ਦੇ ਰੰਗ ਕਰਮੀਆਂ ਵਲੋਂ ਨਿਰਦੇਸ਼ਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਨਾਟਕ ‘ਮਸ਼ਾਲ ਬਾਲ਼ ਕੇ ਰੱਖੀਂ’ ਮੰਚਨ ਕੀਤਾ ਜਾਵੇਗਾ। ਇਹ ਜਾਣਕਾਰੀ ਮਾ: ਦੀਪਕ ਰਾਏ ਵਲੋਂ ਦਿੱਤੀ ਗਈ।

ਅਜੀਤ ਡੈਸਕ 27-08-2026
ਮੁੱਲਾਂਪੁਰ-ਦਾਖਾ, 26 ਅਗਸਤ (ਧਾਲੀਵਾਲ)- ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਿਖੇ ਮਹੀਨੇ ਦੇ ਆਖਰੀ ਸ਼ਨਿੱਚਰਵਾਰ, 29 ਅਗਸਤ ਸ਼ਾਮ ਸਮੇਂ ਹੋਣ ਵਾਲੇ ਨਾਟਕ ਸਮਾਗਮ ਸਮੇਂ ਲੋਕ ਕਲਾ ਮੰਚ ਦੇ ਰੰਗ ਕਰਮੀਆਂ ਵਲੋਂ ਨਿਰਦੇਸ਼ਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਨਾਟਕ ‘ਮਸ਼ਾਲ ਬਾਲ਼ ਕੇ ਰੱਖੀਂ’ ਮੰਚਨ ਕੀਤਾ ਜਾਵੇਗਾ। ਇਹ ਜਾਣਕਾਰੀ ਮਾ: ਦੀਪਕ ਰਾਏ ਵਲੋਂ ਦਿੱਤੀ ਗਈ। ੳਨੁਾਂ ਦੱਸਿਆ ਕਿ ਨਾਟਕ ਦੇ ਨਾਲ ਇਨਕਲਾਬੀ ਮਜ਼ਦੂਰ ਕੇਂਦਰ ਵਲੋਂ ਕੋਰੀਓਗ੍ਰਾਫ਼ੀ ਵੀ ਪੇਸ਼ ਕੀਤੀ ਜਾਵੇਗੀ।
ਪਿਛਲੀ ਖ਼ਬਰ ਨਾਨਕਸਰ ਵਿਖੇ ਬਰਸੀ ਸਮਾਗਮ ਜਾਰੀ- ਸ੍ਰੀ ਅਖੰਡ ਪਾਠਾਂ ਦੇ ਮੱਧ ਦੇ ਭੋਗ ਪਾਏ ਅਗਲੀ ਖ਼ਬਰ ਸੰਤ ਸੁੰਦਰ ਸਿੰਘ ਸ:ਸ: ਸਕੂਲ ਬੋਪਾਰਾਏ ਕਲਾਂ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।