15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰਿੰਦਰ ਸਿੰਘ ਈਸੇਵਾਲ ਸ਼੍ਰੋ : ਅ : ਦਲ ( ਬ ) ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ

ਮੁੱਲਾਂਪੁਰ-ਦਾਖਾ, 14 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੀ ਬਿਹਤਰੀ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਰ ਪ੍ਰੋਗਰਾਮ ਨੂੰ ਹਲਕਾ, ਪਿੰਡ, ਬੂਥ ਪੱਧਰ ਤੱਕ ਪ੍ਰਚਾਰਨ ਵਾਲੇ ਟਕਸਾਲੀ ਅਕਾਲੀ ਸਵ: ਗੁਰਦਿਆਲ ਸਿੰਘ ਈਸੇਵਾਲ ਦੇ ਪੋਤਰੇ ਗੁਰਿੰਦਰ ਸਿੰਘ ਸੇਖੋਂ ਨੂੰ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਬਦਲੇ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਯੂਥ ਵਿੰਗ ਅਕਾਲੀ ਦਲ (ਬ) ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਗੁਰਦੀਪ ਸਿੰਘ ਫੱਲੇਵਾਲ, ਬਲਦੇਵ ਸਿੰਘ ਬੀੜ ਗਗੜਾ, ਸੁਰਜੀਤ ਸਿੰਘ ਕੋਠੇ ਹਾਂਸ, ਸਵਰਨ ਸਿੰਘ ਛੱਜਾਵਾਲ, ਸੁਰਿੰਦਰ ਸਿੰਘ ਲਤਾਲਾ, ਅਮਨਦੀਪ ਸਿੰਘ ਅਮਨਾ ਸਵੱਦੀ, ਸ਼ੁਸ਼ੀਲ ਵਿੱਕੀ ਚੌਧਰੀ, ਜਸਵਿੰਦਰ ਸਿੰਘ ਛੀਨਾ, ਸਤਵੰਤ ਸਿੰਘ ਮਲਸ਼ੀਹਾ, ਦਵਿੰਦਰ ਸਿੰਘ ਭਨੋਹੜ, ਹਰਿੰਦਰ ਸਿੰਘ ਈਸੇਵਾਲ, ਗੁਰਿੰਦਰਜੀਤ ਸਿੰਘ ਰੂੰਮੀ, ਜਗਦੀਪ ਸਿੰਘ ਦਿਓਲ, ਹਰਪਾਲ ਸਿੰਘ ਕੋਠੇ ਹਾਂਸ, ਗੁਰਦੀਪ ਸਿੰਘ ਕਾਕਾ, ਸੁਰਜੀਤ ਸਿੰਘ ਆਲੀਵਾਲ, ਹੋਰਨਾਂ ਵਲੋਂ ਵਧਾਈ ਦਿੱਤੀ ਗਈ।

ਸੁਖਦੇਵ ਸਿੰਘ ਚੱਕ 15-08-2026
ਮੁੱਲਾਂਪੁਰ-ਦਾਖਾ, 14 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੀ ਬਿਹਤਰੀ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਰ ਪ੍ਰੋਗਰਾਮ ਨੂੰ ਹਲਕਾ, ਪਿੰਡ, ਬੂਥ ਪੱਧਰ ਤੱਕ ਪ੍ਰਚਾਰਨ ਵਾਲੇ ਟਕਸਾਲੀ ਅਕਾਲੀ ਸਵ: ਗੁਰਦਿਆਲ ਸਿੰਘ ਈਸੇਵਾਲ ਦੇ ਪੋਤਰੇ ਗੁਰਿੰਦਰ ਸਿੰਘ ਸੇਖੋਂ ਨੂੰ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਬਦਲੇ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਯੂਥ ਵਿੰਗ ਅਕਾਲੀ ਦਲ (ਬ) ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਗੁਰਦੀਪ ਸਿੰਘ ਫੱਲੇਵਾਲ, ਬਲਦੇਵ ਸਿੰਘ ਬੀੜ ਗਗੜਾ, ਸੁਰਜੀਤ ਸਿੰਘ ਕੋਠੇ ਹਾਂਸ, ਸਵਰਨ ਸਿੰਘ ਛੱਜਾਵਾਲ, ਸੁਰਿੰਦਰ ਸਿੰਘ ਲਤਾਲਾ, ਅਮਨਦੀਪ ਸਿੰਘ ਅਮਨਾ ਸਵੱਦੀ, ਸ਼ੁਸ਼ੀਲ ਵਿੱਕੀ ਚੌਧਰੀ, ਜਸਵਿੰਦਰ ਸਿੰਘ ਛੀਨਾ, ਸਤਵੰਤ ਸਿੰਘ ਮਲਸ਼ੀਹਾ, ਦਵਿੰਦਰ ਸਿੰਘ ਭਨੋਹੜ, ਹਰਿੰਦਰ ਸਿੰਘ ਈਸੇਵਾਲ, ਗੁਰਿੰਦਰਜੀਤ ਸਿੰਘ ਰੂੰਮੀ, ਜਗਦੀਪ ਸਿੰਘ ਦਿਓਲ, ਹਰਪਾਲ ਸਿੰਘ ਕੋਠੇ ਹਾਂਸ, ਗੁਰਦੀਪ ਸਿੰਘ ਕਾਕਾ, ਸੁਰਜੀਤ ਸਿੰਘ ਆਲੀਵਾਲ, ਹੋਰਨਾਂ ਵਲੋਂ ਵਧਾਈ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਵਿਚ ਹੋਈ ਨਿਯੁਕਤੀ ’ਤੇ ਗੁਰਿੰਦਰ ਸਿੰਘ ਈਸੇਵਾਲ ਵਲੋਂ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀ ਤ ਸਿੰਘ ਝਿੰਜਰ, ਸਰਪ੍ਰਸਤ ਬਿਕਰਮ ਸਿੰਘ ਮਜੀਠੀਆ, ਪ੍ਰਭਜੋਤ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ 22 ਸਾਲ ਪੁਰਾਣੇ ਮਾਮਲੇ ਵਿਚ ਦਿੱਲੀ ਤੋਂ ਆਈ ਕਮਿਸ਼ਨ ਦੀ ਟੀਮ ਛੇ ਦਿਨਾਂ ਮਗਰੋਂ ਵਾਪਸ ਪਰਤੀ ਅਗਲੀ ਖ਼ਬਰ ਮੱਲ੍ਹੇਵਾਲੇ ਪਰਿਵਾਰ ਨੂੰ ਸਦਮਾ, ਗੁਰਜੀਤ ਕੌਰ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।