ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਨਾਟਕ 'ਵਾਪਸੀ' ਦਾ ਸਫ਼ਲ ਮੰਚਨ
ਅਜੀਤ ਡੈਸਕ
31-03-2026
ਬਣੀ ਗੁਰਸ਼ਰਨ ਕੌਰ, ਹੋਰ ਅਹਿਕ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ | ਸਟੇਜ਼ ਸਕੱਤਰ ਮਾਸਟਰ ਦੀਪਕ ਰਾਏ ਵਲੋਂ ਨਾਟਕ ਸਮਾਗਮ 'ਚ ਪਹੁੰਚੇ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ | ਸਮਾਗਮ ਸਮੇਂ ਡਾਕਟਰ ਅਮਰਪ੍ਰੀਤ ਦਿਉਲ, ਐੱਸ.ਡੀ.ਓ. ਹਰਜੀਤ ਸਿੰਘ, ਗੁਰਮੀਤ ਸਿੰਘ ਧਨੋਆ, ਭਾਗ ਸਿੰਘ ਗਿੱਲ, ਤੇਜਾ ਸਿੰਘ ਗਿੱਲ, ਮੈਂਬਰ ਜਰਨੈਲ ਸਿੰਘ, ਐਕਸੀਅਨ ਪ੍ਰਦੀਪ ਲੋਟੇ, ਲੈਕਚਰਾਰ ਪ੍ਰਗਟ ਸਿੰਘ, ਲੈਕਚਰਾਰ ਇਕਬਾਲ ਸਿੰਘ, ਬਲਜੀਤ ਸਿੰਘ ਗਰੇਵਾਲ, ਹੈੱਡ ਮਾਸਟਰ ਲਖਿੰਦਰ ਸਿੰਘ, ਅੰਜੂ ਚੌਧਰੀ, ਰਣਵੀਰ ਸਿੰਘ, ਹੋਰ ਮੌਜੂਦ ਸਨ |