21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮਿਸ਼ਨ ਐਜੂਕੇਸ਼ਨ ਸੰਸਥਾ ਜਗਰਾਉਂ ਲਗਾਤਾਰ ਲਗਵਾ ਰਹੀ ਹੈ ਕੈਨੇਡਾ ਜਾਣ ਵਾਲਿਆਂ ਦੇ ਵੀਜ਼ੇ

ਅਜੀਤ ਡੈਸਕ 18-02-2026
ਜਗਰਾਉਂ, 17 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਮਿਸ਼ਨ ਐਜੂਕੇਸ਼ਨ ਇੰਮੀਗ੍ਰੇਸ਼ਨ ਸੰਸਥਾ ਜਗਰਾਉਂ ਲਗਾਤਾਰ ਕੈਨੇਡਾ ਜਾਣ ਵਾਲਿਆਂ ਦੇ ਵੀਜ਼ੇ ਲਗਵਾ ਰਹੀ ਹੈ | ਸੰਸਥਾ ਵਲੋਂ ਚੰਗੀ ਤਰ੍ਹਾਂ ਕੇਸ ਸਟੱਡੀ ਕਰਨ ਤੋਂ ਬਾਅਦ ਅਪਲਾਈ ਕੀਤੇ ਜਾਂਦੇ ਕੈਨੇਡਾ ਦੇ ਸਟੱੱਡੀ, ਵਿਜ਼ਟਰ ਤੇ ਸੁਪਰ ਵੀਜ਼ਿਆਂ ਦੇ ਵਧੀਆ ਨਤੀਜੇ ਆ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਸਰਬਜੀਤ ਸਿੰਘ ਛੀਨਾ ਨੇ ਕਿਹਾ ਕਿ ਮਿਸ਼ਨ ਐਜੂਕੇਸ਼ਨ ਵਲੋਂ ਇੰਮੀਗ੍ਰੇਸ਼ਨ ਸਬੰਧੀ ਲੰਬੇ ਸਮੇਂ ਤੋਂ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੈਨੇਡਾ ਦੇ ਸਟੱਡੀ ਵੀਜ਼ੇ, ਵਿਜ਼ਟਰ ਤੇ ਸੁਪਰ ਵੀਜ਼ੇ ਸਬੰਧੀ ਸਹੀ ਦਸਤਾਵੇਜ਼ਾਂ ਨਾਲ ਫਾਈਲ ਤਿਆਰ ਕਰਕੇ ਅਪਲਾਈ ਕਰਨ ਨਾਲ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਅਪਲਾਈ ਕੀਤੇ ਜਾਂਦੇ ਕੇਸਾਂ ਦੇ ਲਗਾਤਾਰ ਵੀਜ਼ੇ ਆ ਰਹੇ ਹਨ | ਡਾਇਰੈਕਟਰ ਛੀਨਾ ਨੇ ਦੱਸਿਆ ਕਿ ਇਸ ਮਹੀਨੇ ਵਿਦਿਆਰਥਣ ਅੰਜਲੀ (ਬਾਰ੍ਹਵੀਂ ਪਾਸ) ਵਾਸੀ ਜਗਰਾਉਂ, ਪਨਵੀਰ ਕੌਰ ਸੰਘਾ (ਬਾਰ੍ਹਵੀਂ ਪਾਸ) ਤੇ ਹੋਰ ਕੈਨੇਡਾ ਦੇ ਸਟੱਡੀ ਵੀਜ਼ੇ ਆਏ ਹਨ | ਇਸੇ ਤਰ੍ਹਾਂ ਟੇਕ ਸਿੰਘ ਵਾਸੀ ਡਾਂਗੀਆਂ, ਸੰਸਕਾਰ ਕੁਮਾਰ ਵਾਸੀ ਜਗਰਾਉਂ ਦਾ ਵਿਜ਼ਟਰ ਵੀਜ਼ਾ ਅਤੇ ਨਿਰਮਲ ਸਿੰਘ ਤੇ ਉਸਦੀ ਪਤਨੀ ਸੁਰਜੀਤ ਸਿੰਘ ਵਾਸੀ ਕਾਉਂਕੇ, ਜਸਵੰਤ ਸਿੰਘ ਅਤੇ ਉਸ ਦੀ ਪਤਨੀ ਸੁਖਰਾਜ ਕੌੌਰ ਦੇ ਸੰਸਥਾ ਵਲੋਂ ਕੈਨੇਡਾ ਦੇ ਸੁਪਰ ਵੀਜ਼ੇ ਲਗਵਾ ਕੇ ਦਿੱਤੇ ਗਏ ਹਨ |
ਪਿਛਲੀ ਖ਼ਬਰ ਬਾਬਾ ਨੰਦ ਸਿੰਘ, ਬਾਬਾ ਈਸ਼ਰ ਸਿੰਘ ਨੇ ਟੁੱਟੀਆਂ ਰੂਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ-ਬਾਬਾ ਘਾਲਾ... ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਲੁਧਿਆਣਾ ਵਿਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।