ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਤਹਿਤ ਗਣਨਾਕਾਰਾਂ ਨੂੰ ਕਿੱਟਾਂ ਵੰਡੀਆਂ
ਬੀਣੇਵਾਲ, 25ਨਵੰਬਰ (ਬੈਜ ਚੌਧਰੀ)-ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਦੀਆਂ ਜ਼ਮੀਨੀ ਤਿਆਰੀਆਂ ਨੇ ਬੀਤ ਖੇਤਰ ਦੇ ਸਾਰੇ ਨਿਯੁਕਤ ਗਣਨਾਕਾਰਾਂ ਅਤੇ ਫ਼ੀਲਡ ਸਟਾਫ਼ ਨੂੰ ਗਣਨਾ ਕਿੱਟਾਂ ਦੀ ਸਫਲ ਅਤੇ ਸਮੇਂ ਸਿਰ ਵੰਡੀਆਂ ਗਈਆਂ। ਇਸ ਇਲਾਕੇ ਦੀ ਭੂਗੋਲਿਕ ਤੌਰ ’ਤੇ ਚੁਣੌਤੀਪੂਰਨ ਸਥਿਤੀ ਦੇ ਬਾਵਜੂਦ, ਲੌਜਿਸਟਿਕਸ ਅਤੇ ਵੰਡ ਦਾ ਕਾਰਜ ਬਿਨਾ ਕਿਸੇ ਦੇਰੀ ਦੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਅਜੀਤ ਡੈਸਕ
26-11-2026