ਡਾ. ਸਾਹੀ ਨੇ ਬਾਬਾ ਲਾਲ ਦਿਆਲ ਮੰਦਰ ਮੱਥਾ ਟੇਕਿਆ
ਤਲਵਾੜਾ, 18 ਨਵੰਬਰ (ਮਹਿਤਾ)-ਡਾ. ਹਰਸਿਮਰਤ ਸਿੰਘ ਸਾਹੀ ਸੂਬਾ ਮੈਂਬਰ ਭਾਜਪਾ ਕਾਰਜਕਾਰਨੀ ਪੰਜਾਬ ਨੇ ਬਾਬਾ ਲਾਲ ਦਿਆਲ ਮੰਦਰ ਰਾਮਪੁਰ ਹਲੇੜ ਵਿਖੇ ਇਕ ਸਾਲਾਨਾ ਸਮਾਗਮ ਦੌਰਾਨ ਮੱਥਾ ਟੇਕਿਆ ਅਤੇ ਗੱਦੀ ਨਸੀਨ ਮਹੰਤ ਸ੍ਰੀ 1008 ਰਮੇਸ਼ ਦਾਸ ਸ਼ਾਸਤਰੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਅਜੀਤ ਡੈਸਕ
19-11-2026