ਵਿਧਾਇਕ ਘੁੰਮਣ ਨੇ ਸ਼ੋਭਾ ਯਾਤਰਾ ਸਮਾਗਮ ’ ਚ ਹਾਜ਼ਰੀ ਲਗਵਾਈ
ਤਲਵਾੜਾ, 10 ਨਵੰਬਰ (ਮਹਿਤਾ)-ਪਿੰਡ ਰੱਕੜੀ ਵਿਖੇ ਬੀਰ ਬਜਰੰਗੀ ਹਨੂਮਾਨ ਜੀ ਦਾ ਨਵਾਂ ਮੰਦਰ ਬਣਾਇਆ ਗਿਆ। ਮੰਦਰ ਉਸਾਰੀ ਤੋਂ ਬਾਅਦ ਮੰਦਰ ਵਿਖੇ ਬੀਰ ਬਜਰੰਗੀ ਹਨੂਮਾਨ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ।
ਅਜੀਤ ਡੈਸਕ
11-11-2026