05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਆਯੁਸ਼ਮਾਨ ਆਰੋਗਿਆ ਕੇਂਦਰ ’ਚ ਚੋਰੀ

ਦਸੂਹਾ, 4 ਨਵੰਬਰ (ਭੁੱਲਰ)-ਚੋਰਾਂ ਵਲੋਂ ਆਯੁਸ਼ਮਾਨ ਆਰੋਗਿਆ ਕੇਂਦਰ ਪਿੰਡ ਰੰਧਾਵਾ ਵਿਖੇ ਚੋਰੀ ਕੀਤੀ ਗਈ। ਕੇਂਦਰ ਦੀ ਸੀ.

ਅਜੀਤ ਡੈਸਕ 05-11-2026
ਦਸੂਹਾ, 4 ਨਵੰਬਰ (ਭੁੱਲਰ)-ਚੋਰਾਂ ਵਲੋਂ ਆਯੁਸ਼ਮਾਨ ਆਰੋਗਿਆ ਕੇਂਦਰ ਪਿੰਡ ਰੰਧਾਵਾ ਵਿਖੇ ਚੋਰੀ ਕੀਤੀ ਗਈ। ਕੇਂਦਰ ਦੀ ਸੀ. ਐੱਚ. ਓ. ਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾਂ ਵਲੋਂ ਕੇਂਦਰ ਦੇ ਮੁੱਖ ਦਰਵਾਜ਼ੇ ਦੇ ਤਾਲੇ ਭੰਨੇ ਅਤੇ ਅੰਦਰੋਂ ਸਰਿੰਜਾਂ ਅਤੇ ਕੋਈ ਦਵਾਈਆਂ ਚੋਰੀ ਕੀਤੀਆਂ ਤੇ ਅਲਮਾਰੀਆਂ ਦੇ ਦਰਵਾਜ਼ਿਆਂ ਨੂੰ ਤੋੜ ਕੇ ਸਮਾਨ ਨਾਲ ਛੇੜਛਾੜ ਕੀਤੀ। ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਪਿਛਲੀ ਖ਼ਬਰ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਵਲੋਂ ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਸ਼ਲਾਘਾ ਅਗਲੀ ਖ਼ਬਰ ਭਾਈ ਦੂਜ ’ਤੇ ਭਰਾ ਆਪਣੀਆਂ ਭੈਣਾਂ ਨੂੰ ਦੇਣ ਐਚ.ਪੀ.ਵੀ. ਵੈਕਸੀਨ ਦਾ ਸੁਰੱਖਿਆ ਕਵਚ : ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।