26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਿੰਡ ਡੋਗਰੀ ਬੀਤ ’ਚ ਲਗਾਏ ਕੈਂਪ ’ਚ 54 ਯੂਨਿਟ ਖ਼ੂਨਦਾਨ

ਬੀਣੇਵਾਲ 25 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਡੋਗਰੀ ਬੀਤ ਦੇ ਐਮ. ਬੀ.

ਅਜੀਤ ਡੈਸਕ 26-10-2026
ਬੀਣੇਵਾਲ 25 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਡੋਗਰੀ ਬੀਤ ਦੇ ਐਮ. ਬੀ. ਜੀ. ਮਾਡਲ ਹਾਈ ਸਕੂਲ ਵਿਚ ਸਵ. ਰਾਮ ਨਾਥ ਚੇਚੀ ਦੀ ਯਾਦ ’ਚ 14ਵਾਂ ਖ਼ੂਨਦਾਨ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਕ੍ਰਿਕਟ ਕੈਨੇਡਾ ਦੇ ਮੀਤ ਪ੍ਰਧਾਨ ਰਣਜੀਤ ਚੌਧਰੀ ਨੇ ਕੀਤਾ। ਕੈਂਪ ਦੌਰਾਨ ਬਲੱਡ ਡੋਨਰਜ਼ ਸੈਂਟਰ ਨਵਾਂਸ਼ਹਿਰ ਟੀਮ ਦੇ ਤਕਨੀਕੀ ਸਹਿਯੋਗ ਕਰਦਿਆਂ ਕੈਂਪ ਦੌਰਾਨ 54 ਖ਼ੂਨਦਾਨ ਇਕੱਤਰ ਕੀਤਾ। ਟੀਮ ’ਚ ਦਿਆਲ ਸਰੂਪ, ਰਾਜੀਵ ਭਾਰਦਵਾਜ, ਦੀਪਕ ਸ਼ਰਮਾ, ਨੇਹਾ ਕੌਸ਼ਲ, ਕਪਿਲ ਸ਼ਰਮਾ, ਜਤਿੰਦਰ ਤੇ ਹਰਮੇਸ਼ ਲਾਲ ਨੇ ਸਹਿਯੋਗ ਦਿੱਤਾ। ਇਸ ਮੌਕੇ ਕੈਂਪ ਦੇ ਮੁੱਖ ਸੰਯੋਜਕ ਪ੍ਰਿੰ. ਤਰਲੋਚਨ ਚੇਚੀ, ਪੰਮ ਮਹਿੰਦਵਾਣੀ, ਅਮਨਦੀਪ ਬੀਣੇਵਾਲ ਤੇ ਕਮਲ ਕਟਾਰੀਆ ਆਦਿ ਹਾਜ਼ਰ ਸਨ। ਇਸ ਮੌਕੇ ਖ਼ੂਨਦਾਨ ਕਰਨ ਵਾਲੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਮੰਡਿਆਲਾ ’ਚ 16ਵਾਂ ਕੀਰਤਨ ਦਰਬਾਰ ਸੰਬੰਧੀ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਜੱਸੋਵਾਲ ’ਚ ਸਾਲਾਨਾ ਗੁਰਮਤਿ ਸਮਾਗਮ ਪਹਿਲੀ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।