17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬੱਠੀਆਂ ਬ੍ਰਾਹਮਣਾਂ ’ਚ ਜਾਗਰਣ 19 ਨੂੰ

ਹੁਸ਼ਿਆਰਪੁਰ, 16 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਪਿੰਡ ਬੱਠੀਆਂ ਬ੍ਰਾਹਮਣਾ ਵਿਖੇ ਪਿੰਡ ਪਾਸੀਆਂ ਤੇ ਸਮੂਹ ਐਨ. ਆਰ.

ਅਜੀਤ ਡੈਸਕ 17-10-2026
ਹੁਸ਼ਿਆਰਪੁਰ, 16 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਪਿੰਡ ਬੱਠੀਆਂ ਬ੍ਰਾਹਮਣਾ ਵਿਖੇ ਪਿੰਡ ਪਾਸੀਆਂ ਤੇ ਸਮੂਹ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਭਗਵਤੀ ਜਾਗਰਣ 19 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਪ੍ਰਧਾਨ ਸੁਭਾਸ਼ ਚੰਦਰ ਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਪ੍ਰਾਚੀਨ ਮਾਤਾ ਦੇ ਮੰਦਰ ਤੋਂ ਜੋਤੀ ਪ੍ਰਜ੍ਵਲਿਤ ਕਰਕੇ ਪਿੰਡ ਦੀ ਪ੍ਰਕਰਮਾ ਉਪਰੰਤ ਜਾਗਰਣ ਦੇ ਸਥਾਨ ‘ਤੇ ਬਣਾਏ ਮਾਤਾ ਦੇ ਦਰਬਾਰ ‘ਤੇ ਸਥਾਪਿਤ ਕੀਤੀ ਜਾਵੇ। ਇਸ ਮੌਕੇ ਅਸ਼ਵਨੀ ਮਹੰਤ ਐਂਡ ਪਾਰਟੀ ਹੁਸ਼ਿਆਰਪੁਰ ਵਾਲੇ, ਕਿਰਨ ਸ਼ਰਮਾ ਐਂਡ ਪਾਰਟੀ, ਅਸ਼ੋਕ ਐਂਡ ਪਾਰਟੀ ਜਲੰਧਰ ਵਾਲਿਆਂ ਵਲੋਂ ਮਹਾਂਮਈ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਜਾਣਕਾਰੀ ਦਿੰਦੇ ਹੋਏ ਬਲਰਾਮ ਲੁਥਰਾ, ਮਨਪ੍ਰੀਤ ਸਿੰਘ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।