09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੱਸੀ ਕਰੌੜਾ ਵਿਖੇ ਵਿਧਾਇਕ ਘੁੰਮਣ ਦੀ ਅਗਵਾਈ ’ਚ ਕਈ ਪਰਿਵਾਰ ‘ਆਪ’ ਪਾਰਟੀ ਵਿਚ ਸ਼ਾਮਿਲ

ਤਲਵਾੜਾ, 8 ਅਕਤੂਬਰ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਪੱਸੀ ਕਰੌੜਾ ਵਿਖੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਵਿਚ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ਪਾਰਟੀ ਵਿਚ ਸ਼ਾਮਿਲ ਹੋ ਗਏ।

ਅਜੀਤ ਡੈਸਕ 09-10-2026
ਤਲਵਾੜਾ, 8 ਅਕਤੂਬਰ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਪੱਸੀ ਕਰੌੜਾ ਵਿਖੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਵਿਚ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ਪਾਰਟੀ ਵਿਚ ਸ਼ਾਮਿਲ ਹੋ ਗਏ। ਐਡ. ਘੁੰਮਣ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ’ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਿਚ ਲੋਕਾਂ ਦੇ ਕੰਮ ਹੋ ਰਹੇ ਹਨ। ਇਸ ਮੌਕੇ ਵੁਮੈਨ ਵਿੰਗ ਪ੍ਰਧਾਨ ਜੋਸ਼ਨਾ, ਪੰਚ ਤੀਰਥ ਰਾਮ, ਪੰਚ ਵਿਜੇ ਕੁਮਾਰ, ਯੂਥ ਪ੍ਰਧਾਨ ਜਗ ਪ੍ਰਵੇਸ਼, ਬਾਖਨ, ਪ੍ਰੇਮ ਲਾਲ, ਸਰਪੰਚ ਨਗਰ ਮੁਕੇਸ਼ ਕੁਮਾਰ, ਸਰਪੰਚ ਬਡਾਲਾ ਰੇਣੂ ਬਾਲਾ, ਅਮਿਤ ਘਗਵਾਲ, ਕਮਲਾ ਦੇਵੀ, ਜੋਤੀ ਬਾਲਾ, ਸੁਨੀਲ ਕੁਮਾਰ, ਕਮਲਪ੍ਰੀਤ, ਸੰਜੀਵ ਕੁਮਾਰ, ਕੰਚਨ, ਰਾਵੀ, ਸੰਤ ਸਰੂਪ, ਸੁਰੇਸ਼ ਕੁਮਾਰ, ਸੁਮਨ ਦੇਵੀ, ਗੁਰਮੇਲ ਸਿੰਘ, ਅੰਜਨਾ ਦੇਵੀ, ਸੁਰਿੰਦਰ ਸਿੰਘ, ਰੋਹਿਤ ਸਿੰਘ, ਸੋਨੂੰ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ, ਸੀਮਾ ਦੇਵੀ, ਗੀਤਾ ਦੇਵੀ, ਨੰਬਰਦਾਰ ਸਜੂ ਰਾਮ ਆਦਿ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਵਿਖੇ ਸੀ. ਟੀ. ਸਕੈਨ ਦਾ ਉਦਘਾਟਨ ਅੱਜ-ਐਸ. ਐਮ. ਓ. ਡਾ. ਮਨਮੋਹਨ ਸਿੰਘ ਅਗਲੀ ਖ਼ਬਰ ਪੰਜਾਬ ‘ਚ ਨਸ਼ਿਆਂ ਨੂੰ ਖ਼ਤਮ ਕਰਨ ਸੰਬੰਧੀ ਸਰਕਾਰ ਦੇ ਦਾਅਵੇ ਖੋਖਲੇ-ਸੰਦੀਪ ਸਿੰਘ ਸੀਕਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।