ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਵਿਰੋਧ ’ਚ ਐਸ. ਸੀ. ਸੈੱਲ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ, 19 ਸਤੰਬਰ (ਨਰਿੰਦਰ ਸਿੰਘ ਬੱਡਲਾ)-ਪਿੰਡ ਬਾੜੀਆਂ ਕਲਾਂ ‘ਚ ਸ਼ਰਾਰਤੀ ਅਨਸਰਾਂ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਵਿਰੋਧ ‘ਚ ਪੰਜਾਬ ਕਾਂਗਰਸ ਦੇ ਐਸ.
ਪੰਜਾਬ ਕਾਂਗਰਸ ਦੇ ਐਸ. ਸੀ. ਸੈੱਲ ਵਲੋਂ ਹੁਸ਼ਿਆਰਪੁਰ ’ਚ ਕੱਢੇ ਰੋਸ ਮਾਰਚ ਦੌਰਾਨ ਯਾਮਿਨੀ ਗੋਮਰ, ਅਮਰਪਾਲ ਸਿੰਘ ਕਾਕਾ, ਡਾ. ਅਜੈ ਮੱਲ, ਬਲਵਿੰਦਰ ਬਿੱਟੂ ਤੇ ਹੋਰ।
20-09-2026