ਬਲਜੀਤ ਸਿੰਘ ਲੈਕਚਰਾਰ ਦੀ ਸੈਨੇਟ ਚੋਣ ਲਈ ਘਰ-ਘਰ ਜਾ ਕੇ ਪ੍ਰਚਾਰ
ਦਸੂਹਾ, 10 ਸਤੰਬਰ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਲਈ ਉਮੀਦਵਾਰ ਲੈਕਚਰਾਰ ਬਲਜੀਤ ਸਿੰਘ ਦਸੂਹਾ ਦੀ ਚੋਣ ਮੁਹਿੰਮ ਲਈ ਘਰ-ਘਰ ਤੇ ਮੁਹੱਲੇ-ਮੁਹੱਲੇ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਅਭਿਆਨ ਤਹਿਤ ਸਾਥੀਆਂ ਨੇ ਦਸੂਹਾ ਦੇ ਵੱਖ-ਵੱਖ ਥਾਵਾਂ ’ਤੇ ਜਾ ਕੇ ਬਲਜੀਤ ਸਿੰਘ ਦੇ ਹੱਕ ਵਿਚ ਪਹਿਲੀ ਤਰਜ਼ੀਹ ਦੇਣ ਲਈ ਅਪੀਲ ਕੀਤੀ।
ਅਜੀਤ ਡੈਸਕ
11-09-2026