ਕੌਮੀ ਨੇਤਰਦਾਨ ਪੰਦ੍ਹਰਵਾੜਾ ਮਨਾਇਆ
ਖੁੱਡਾ, 30 ਅਗਸਤ (ਸਰਬਜੀਤ ਸਿੰਘ)- ਮਹੰਤ ਲਾਲ ਸਿੰਘ ਮਾਡਲ ਸਕੂਲ ਖੁੱਡਾ ਵਿਖੇ ਕੌਮੀ ਨੇਤਰਦਾਨ ਪੰਦ੍ਹਰਵਾੜਾ ਮਨਾਇਆ ਗਿਆ। ਸਕੂਲ ਚੇਅਰਮੈਨ ਸੰਤ ਬਾਬਾ ਤੇਜਾ ਸਿੰਘ ਡੇਰਾ ਗੁਰੂਸਰ ਖੁੱਡਾ, ਪ੍ਰਿੰਸੀਪਲ, ਸਮੂਹ ਸਟਾਫ਼ ਤੇ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਦੀ ਅਗਵਾਈ ਵਿਚ ਕੌਮੀ ਨੇਤਰਦਾਨ ਪੰਦ੍ਹਰਵਾੜਾ ਮਨਾਇਆ ਗਿਆ।
ਅਜੀਤ ਡੈਸਕ
31-08-2026