ਮੋਸਟ ਇਨੋਵੇਟਿਵ ਕਾਰਡੀਓਵੈਸਕੁਲਰ ਅਤੇ ਥੋਰੈਸਿਕ ਸਰਜਨ ਆਫ਼ ਦ ਡੇਕੇਡ’ ਐਵਾਰਡ ਨਾਲ ਡਾ. ਦੀਪਕ ਪੂਰੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਡਾ. ਦੀਪਕ ਪੁਰੀ ‘ਮੋਸਟ ਇਨੋਵੇਟਿਵ ਕਾਰਡੀਓਵੈਸਕੁਲਰ ਅਤੇ ਥੋਰੈਸਿਕ ਸਰਜਨ ਆਫ਼ ਦ ਡੇਕੇਡ’ ਐਵਾਰਡ ਨਾਲ ਸਨਮਾਨਿਤ
ਹੁਸ਼ਿਆਰਪੁਰ, 23 ਅਗਸਤ (ਨਰਿੰਦਰ ਸਿੰਘ ਬੱਡਲਾ)- ਕਾਰਡੀਓਮਰਸ਼ਨ ਦੇ ਸੰਸਥਾਪਕ ਅਤੇ ਗਲੋਬਲ ਚੇਅਰਮੈਨ ਡਾ. ਦੀਪਕ ਪੁਰੀ ਨੂੰ ਨਵੀਂ ਦਿੱਲੀ ਵਿਖੇ ’ਨੈਸ਼ਨਲ ਲੀਡਰਜ਼ ਸਮਿਟ ਐਂਡ ਐਵਾਰਡਜ਼ 2026’ ਦੌਰਾਨ ‘ਮੋਸਟ ਇਨੋਵੇਟਿਵ ਕਾਰਡੀਓਵੈਸਕੁਲਰ ਅਤੇ ਥੋਰੈਸਿਕ ਸਰਜਨ ਆਫ਼ ਦ ਡੇਕੇਡ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਅਜੀਤ ਡੈਸਕ
24-08-2026