ਨਾਬਾਲਗ ਭੈਣਾਂ ਨੂੰ ਵਰਗਲਾ ਕੇ ਕਿਧਰੇ ਲਿਜਾਣ ਵਾਲੇ 5 ਵਿਅਕਤੀ ਨਾਮਜ਼ਦ
ਮਾਹਿਲਪੁਰ, 20 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ 2 ਨਾਬਾਲਗ ਲੜਕੀਆਂ ਨੂੰ ਵਰਗਾ ਫੁਸਲਾ ਕੇ ਲਿਜਾਣ ਵਾਲੇ 5 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਨਦੀਪ ਕੌਰ ਵਾਸੀ ਸੈਲਾ ਖ਼ੁਰਦ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਸਾਲ 2022 ਵਿਚ ਹੋ ਚੁੱਕੀ ਹੈ।
ਅਜੀਤ ਡੈਸਕ
21-08-2026