11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੇਟ ਰੋਗਾਂ ਦਾ ਹਰੇਕ ਇਲਾਜ ਹੁੰਦਾ ਹੈ ਜਸਵੰਤ ਹਸਪਤਾਲ ਵਿਚ

ਜਲੰਧਰ, 10 ਅਗਸਤ (ਅ. ਬ.)

ਅਜੀਤ ਡੈਸਕ 11-08-2026
ਜਲੰਧਰ, 10 ਅਗਸਤ (ਅ.ਬ.)- ਜਸਵੰਤ ਪੇਟ ਰੋਗਾਂ ਦਾ ਹਸਪਤਾਲ, ਅੱਡਾ ਬਸਤੀਆਂ, ਨੇੜੇ ਫੁੱਟਬਾਲ ਚੌਕ ਪਿਛਲੇ 46 ਸਾਲਾਂ ਤੋਂ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਜਿਵੇਂ ਪੇਟ ਦਰਦ, ਅੰਤੜੀ ਸੋਜ, ਲਿਵਰ ਦੀ ਸੋਜ, ਲਿਵਰ ਦਾ ਵਧ ਜਾਣਾ, ਪੀਲੀਆ, ਪੈਨਕਰੀਅਸ ਦੀ ਸੋਜ, ਅਲਸਰ, ਕਲੇਜੇ ’ਚ ਸਾੜ ਪੈਣਾ ਤੇ ਹਾਰਟ ਬਰਨ ਵਰਗੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਡਾ. ਜਸਵੰਤ, ਸੀਨੀਅਰ ਡਾਕਟਰ ਖ਼ੁਦ ਪੇਟ ਦੇ ਮਰੀਜ਼ਾਂ ਨੂੰ ਆਪ ਚੈੱਕ ਤੇ ਖੁਦ ਮਰੀਜ਼ਾਂ ਦਾ ਇਲਾਜ ਕਰਦੇ ਹਨ। ਡਾ. ਜਸਵੰਤ ਸਿੰਘ, ਜਸਵੰਤ ਹਸਪਤਾਲ ਵਿਚ ਸਵੇਰੇ 9.30 ਤੋਂ 3 ਵਜੇ ਤੱਕ ਮਰੀਜ਼ ਦੇਖਦੇ ਹਨ। ਸ਼ਾਮ 6 ਤੋਂ 7 ਵਜੇ ਉਹ ਆਪਣੇ ਦੂਸਰੇ ਹਸਪਤਾਲ ਅਰਬਨ ਹਸਪਤਾਲ, ਨੇੜੇ ਤਾਜ ਰੈਸਟੋਰੈਂਟ ਅਰਬਨ ਅਸਟੇਟ- II ਵਿਚ ਪੇਟ ਦੇ ਮਰੀਜ਼ਾਂ ਨੂੰ ਚੈੱਕ ਕਰਦੇ ਹਨ। ਅਰਜਨ ਹਸਪਤਾਲ ਵਿਚ ਵੀ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ। ਅਰਬਨ ਹਸਪਤਾਲ ਇਕ ਆਧੁਨਿਕ (ਸਟੇਟ ਆਫ਼ ਆਰਟ) ਹਸਪਤਾਲ ਹੈ ਜਿਥੇ 24 ਘੰਟੇ ਡਾਕਟਰ ਤੇ ਸਟਾਫ਼ ਮੌਜੂਦ ਰਹਿੰਦਾ ਹੈ।
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਪ੍ਰਾਚੀਨ ਪਾਂਡਵ ਸਰੋਵਰ ਕਮੇਟੀ ਨੂੰ ਵਿਧਾਇਕ ਘੁੰਮਣ ਨੇ ਭੇਟ ਕੀਤਾ 2 ਲੱਖ ਰੁਪਏ ਦਾ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।