22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 07-05-2026
ਮੁਕੇਰੀਆਂ, 6 ਮਈ (ਰਾਮਗੜ੍ਹੀਆ)- ਬਿਜਲੀ ਅਧਿਕਾਰੀਆਂ ਵਲੋਂ ਮਿਲੀ ਸੂਚਨਾ ਅਨੁਸਾਰ 66 ਕੇ.ਵੀ. ਬੁੱਢਾਬੜ ਤੋਂ ਚੱਲਦੇ 11 ਕੇ.ਵੀ. ਮਹੱਦਪੁਰ ਕੰਡੀ ਏ.ਪੀ. ਅਤੇ 11 ਕੇ.ਵੀ. ਚਨੌਰ ਯੂ.ਪੀ.ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਇਨ੍ਹਾਂ ਫੀਡਰਾਂ ਤੋਂ ਚੱਲਦੇ ਪਿੰਡ ਮਹੱਦਪੁਰ, ਕੱਲੋਵਾਲ, ਝੜਿੰਗ, ਹਰਦੋਖੁੰਦਪੁਰ, ਛੰਨੀ ਅਤੇ ਚਨੋਰ ਆਦਿ ਪਿੰਡਾਂ ਦੀ ਘਰਾਂ ਅਤੇ ਮੋਟਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਅੱਜ ਮਿਤੀ 7 ਮਈ 2026 ਦਿਨ ਵੀਰਵਾਰ ਨੂੰ ਬੰਦ ਰਹੇਗੀ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ ਅਗਲੀ ਖ਼ਬਰ 'ਮਹਾਰਾਣਾ ਪ੍ਰਤਾਪ ਜੈਅੰਤੀ' ਮੌਕੇ ਅਮਰੋਹ ਵਿਖੇ 19ਵਾਂ ਖ਼ੂਨਦਾਨ ਕੈਂਪ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।