28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਲੱਖੀ ਗਿਲਜੀਆਂ ਵਲੋਂ ਸ਼ੋ੍ਰਮਣੀ ਅਕਾਲੀ ਦਲ (ਬ) ਦਿਹਾਤੀ ਦੇ ਜ਼ਿਲ੍ਹਾ ਅਹੁਦੇਦਾਰਾਂ ਦਾ ਐਲਾਨ <br/>

ਅਜੀਤ ਡੈਸਕ 15-04-2026
ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵਲੋਂ ਜ਼ਿਲੇ੍ਹ ਦੇ ਦਿਹਾਤੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਅਨੁਸਾਰ ਗੁਰਮੇਲ ਸਿੰਘ ਭਾਮ ਗੜ੍ਹਸ਼ੰਕਰ ਨੂੰ ਸਰਪ੍ਰਸਤ ਬਣਾਇਆ | ਇਸੇ ਤਰ੍ਹਾਂ ਜੈ ਚੰਦ ਹਰਮਾ, ਪਰਮਿੰਦਰ ਸਿੰਘ, ਨਿਰੰਕਾਰ ਸਿੰਘ ਅਜਨੋਹਾ, ਸੁਰਜੀਤ ਸਿੰਘ ਭੁੰਗਰਨੀ, ਤਰਸੇਮ ਸਿੰਘ ਮੈਰਾ ਬੀਤ, ਇਕਬਾਲ ਸਿੰਘ ਜੱਸੋਵਾਲ, ਇੰਦਰਜੀਤ ਸਿੰਘ ਕਾਹਲੋਂ, ਪਰਮਜੀਤ ਸਿੰਘ ਪ੍ਰਧਾਨ ਸੈਕਟਰੀ ਯੂਨੀਅਨ ਅਤੇ ਜਸਦੀਪ ਸਿੰਘ ਕੰਗ, ਪ੍ਰਕਾਸ਼ ਰਾਮ ਕਲੋਨੀ ਨੂੰ ਜਨਰਲ ਸਕੱਤਰ , ਰਵਿੰਦਰ ਸਿੰਘ ਨਿੱਕਾ, ਜਸਵਿੰਦਰ ਸਿੰਘ ਜੁਗਨੂੰ, ਰਛਪਾਲ ਸਿੰਘ ਪਾਲੀ ਬੱਦੋਆਲ, ਰਘੁਵੀਰ ਸਿੰਘ ਠੱਕਰਵਾਲ, ਰਵਿੰਦਰਜੀਤ ਸਿੰਘ ਮੁਕੇਰੀਆਂ,ਜਸਵੀਰ ਸਿੰਘ, ਹਰਦੇਵ ਸਿੰਘ ਬਾਜਵਾ, ਰਸ਼ਮਿੰਦਰ ਸਿੰਘ ਕੰਗ ਸਾਬਕਾ ਸਰਪੰਚ ਨੂੰ ਸੀਨੀਅਰ ਮੀਤ ਪ੍ਰਧਾਨ, ਮਾ. ਬਲਵੀਰ ਸਿੰਘ, ਉਂਕਾਰ ਸਿੰਘ, ਅਵਤਾਰ ਸਿੰਘ ਬਾਹੋਵਾਲ, ਸਤਨਾਮ ਸਿੰਘ ਨੰਗਲ ਚੋਰਾ, ਅਵਤਾਰ ਸਿੰਘ ਮਲਕੋਆ, ਗਿਆਨ ਸਿੰਘ ਸਮੁੰਦੜਾ, ਰਛਪਾਲ ਸਿੰਘ ਕੁਕੜਾ, ਕੈਪ. ਜਸਵੰਤ ਸਿੰਘ, ਕਸ਼ਮੀਰ ਸਿੰਘ ਪੁਰਾਣਾ ਭੰਗਾਲਾ, ਅਮਰ ਸਿੰਘ ਮਹਿਸੂਦਪੁਰ, ਮਨਜੀਤ ਸਿੰਘ ਅਰਗੋਵਾਲ, ਜਸਵੀਰ ਸਿੰਘ ਸੋਹਲ, ਹਰਜਿੰਦਰ ਸਿੰਘ, ਹਰਕਮਲਜੀਤ ਸਿੰਘ, ਹਰਕਮਲਜੀਤ ਸਿੰਘ ਨੰਬਰਦਾਰ ਬਲਾਲਾ, ਕਰਮਜੀਤ ਸਿੰਘ ਮੱਲ੍ਹੀ ਅਤੇ ਸਰਪੰਚ ਜਗਰੂਪ ਸਿੰਘ ਚਠਿਆਲੀ ਨੂੰ ਮੀਤ ਪ੍ਰਧਾਨ, ਜਰਨੈਲ ਸਿੰਘ ਨੂਰਪੁਰ ਜੱਟਾਂ, ਮੁਖਵਿੰਦਰ ਸਿੰਘ ਭਾਗੋ ਰੋੜਾਵਾਲੀ, ਚਰਨਜੀਤ ਸਿੰਘ ਨਮੋਲੀਆ, ਮਹਿੰਦਰ ਸਿੰਘ ਡਡਿਆਲ, ਠਾਕੁਰ ਕੁਲਵੰਤ ਸਿੰਘ ਸੋਹਲਪੁਰ, ਗੁਰਨਾਮ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਜੀਆ ਸਹੋਤਾ, ਮਨਿੰਦਰ ਸਿੰਘ ਮਾਨਾ ਡੱਫਰ, ਹਰਵਿੰਦਰ ਸਿੰਘ, ਗੁਰਤੇਸ਼ ਸਿੰਘ, ਬਹਾਦਰ ਸਿੰਘ, ਅਮਰਜੀਤ ਸਿੰਘ, ਮੁਖਵਿੰਦਰ ਸਿੰਘ ਬੋਲਾ ਸਰਿਆਣਾ, ਸਕੱਤਰ, ਹਰਸਿਮਰਨ ਸਿੰਘ ਭਿੰਡਰ, ਬਹਾਦਰ ਸਿੰਘ ਖੜੌਦੀ, ਜਸਵੀਰ ਸਿੰਘ ਨੂੰ ਸੰਯੁਕਤ ਸਕੱਤਰ, ਦਲਜੀਤ ਸਿੰਘ ਨੂੰ ੂ ਕਾਰਜਕਾਰੀ ਮੈਂਬਰ, ਹਰਭਜਨ ਸਿੰਘ ਵਧਾਵਨ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਲਖੀ ਗਿਲਜੀਆਂ ਨੇ ਕਿਹਾ ਕਿ ਪਾਰਟੀ 'ਚ ਹੋਈਆਂ ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਨੂੰ ਹੋਰ ਬੱਲ ਮਿਲੇਗਾ | ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰੇਕ ਅਹੁਦੇਦਾਰ ਤੇ ਵਰਕਰ 2027 'ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਿੱਤ ਲਈ ਹੁਣ ਤੋਂ ਹੀ ਜੀਅ ਤੋੜ ਮਿਹਨਤ ਕਰਨੀ ਸ਼ੁਰੂ ਕਰ ਦੇਵੇ ਤੇ ਪਿੰਡ-ਪਿੰਡ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ |


ਪਿਛਲੀ ਖ਼ਬਰ ਸਰਕਾਰੀ ਸਮਾਰਟ ਸਕੂਲ ਰੂਪੋਵਾਲ ਵਿਖੇ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ <br/> ਅਗਲੀ ਖ਼ਬਰ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।