ਮਾਹਿਲਪੁਰ, 19 ਫਰਵਰੀ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪਿ੍ੰ.ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ 'ਚ ਕਰਵਾਏ ਜਾ ਰਹੇ 63ਵੇਂ ਆਲ ਇੰਡੀਆ ਪਿ੍ੰ.ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਅੱਜ ਕਰਵਾਏ ਸੈਮੀਫਾਈਨਲ ਨੇ ਮੁੱਖ ਮਹਿਮਾਨ ਵਜੋਂ ਫੁੱਟਬਾਲਰ ਕਸ਼ਮੀਰ ਸਿੰਘ ਮਖਸੂਸਪੁਰ, ਹਰਬੰਸ ਸਿੰਘ ਰਾਏ, ਜਰਨੈਲ ਸਿੰਘ ਸੰਘਾ, ਪਿ੍ੰ. ਸ਼ਿਬੂ ਮੈਥਿਉ.ਕੇ., ਬਲਵੀਰ ਸਿੰਘ ਕੂਨਰ, ਡਾ. ਜਰਨੈਲ ਸਿੰਘ, ਹਾਜ਼ਰ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਪ੍ਰਧਾਨਗੀ ਮੰਗਲ ਖਾਬੜਾ, ਪਿ੍ੰਸੀਪਲ ਡਾ.ਪਰਵਿੰਦਰ ਸਿੰਘ, ਪ੍ਰੇਮ ਸਿੰਘ ਡੋਗਰਾ, ਹਰਭਜਨ ਸਿੰਘ ਗਿੱਲ ਅਮਰੀਕਾ, ਮੈਡਮ ਗੁਣਵੰਤ ਕੌਰ ਕੈਨੇਡਾ, ਪ੍ਰਦੀਪ ਕੁਮਾਰ ਗਰਗ, ਚੈਂਚਲ ਸਿੰਘ ਹੀਰ, ਹਰਬੰਸ ਸਿੰਘ ਰਾਏ, ਸੋਹਣ ਸਿੰਘ ਦਿਓ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਸੀਤਲ ਸਿੰਘ ਲੁਡੂ, ਐਸ.ਪੀ.ਸ਼ਵਿੰਦਰਜੀਤ ਸਿੰਘ ਬੈਂਸ, ਅਮਰੀਕ ਸਿੰਘ ਬੈਂਸ, ਜੀਤ ਖਾਬੜਾ ਕੈਨੇਡਾ, ਸੇਵਕ ਸਿੰਘ ਬੈਂਸ ਅਮਰੀਕਾ, ਡਾ. ਪਰਮਪ੍ਰੀਤ ਸਿੰਘ, ਬਲਜਿੰਦਰ ਮਾਨ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਸੈਣੀ, ਇੰਜ. ਤਰਲੋਚਨ ਸਿੰਘ ਸੰਧੂ, ਅਮਰਜੀਤ ਸਿੰਘ ਸੰਘਾ, ਮੈਡਮ ਦਵਿੰਦਰ ਕੌਰ, ਡਾ.ਬਲਵੀਰ ਕੌਰ ਰੀਹਲ, ਡਾ. ੁਪ੍ਰਭਜੋਤ ਕੌਰ, ਮੈਡਮ ਐਨਾ ਸ਼ਰਮ, ਤਜਿੰਦਰ ਸਿੰਘ ਮਾਹਲ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਗਏ ਕਲੱਬ ਵਰਗ 'ਚ ਸੀ.ਆਈ.ਐਸ.ਐਫ.ਦਿੱਲੀ ਨੇ ਪੰਜਾਬ ਪੁਲਿਸ ਜਲੰਧਰ ਨੂੰ 2-0 ਨਾਲ ਤੇ ਆਰ.ਸੀ.ਐਫ.ਕਪੂਰਥਲਾ ਨੇ ਬੀ.ਐਸ.ਐਫ.ਜਲੰਧਰ ਨੂੰ 2-1 ਨਾਲ ਤੇ ਕਾਲਜ ਵਰਗ 'ਚ ਖਾਲਸ ਕਾਲਜ ਮਾਹਿਲਪੁਰ ਨੇ ਐਸ.ਐਨ.ਸੀ.ਬੰਗਾ ਨੂੰ 1-0 ਨਾਲ, ਡੀ.ਏ.ਵੀ.ਜਲੰਧਰ ਨੇ ਬੀ.ਏ.ਐਮ.ਕਾਲਜ ਗੜ੍ਹਸ਼ੰਕਰ ਨੂੰ ਪਨਾਲਟੀ ਕਿੱਕ ਰਾਹੀ 5-3 ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਦਲਜੀਤ ਸਿੰਘ ਬੈਂਸ ਇੰਗਲੈਡ,ਕੁਲਵਰਨ ਸਿੰਘ ਬੈਂਸ, ਸੁਹੇਲ ਗਾਂਧੀ ਦੁਆਬਾ ਸਕੂਲ, ਲੈਕ.ਬਲਦੇਵ ਸਿੰਘ,ਦਲਜੀਤ ਸਿੰਘ ਬੈਂਸ ਕੈਨੇਡਾ,ਪਿੰ੍ਰ. ਰੁਪਿੰਦਰਜੋਤ ਸਿੰਘ ਬੱਬੂ, ਜਗਜੀਤ ਸਿੰਘ ਗਣੇਸ਼ਪੁਰ, ਗ੍ਰਵੀਰ ਸਿੰਘ ਕਲੋਆ, ਸਰਬਜੀਤ ਸਿੰਘ ਸਾਬੀ, ਮਾ. ਬਨਿੰਦਰ ਸਿੰਘ, ਮੱਖਣ ਸਿੰਘ ਕੋਠੀ, ਮਨਦੀਪ ਸਿੰਘ ਮੰਗਾ ਬੈਂਸ, ਰਾਜ ਕੁਮਾਰ ਰਾਜੂ, ਧਰਮ ਸਿੰਘ ਫੌਜੀ, ਮਹਿੰਦਰ ਭਾਟੀਆਂ ਦਿੱਲੀ, ਹਰਨੰਦਨ ਸਿੰਘ ਖਾਬੜਾ, ਫਰਵਿੰਦਰ ਸਿੰਘ ਬੱਡੂ, ਸੁਰਿੰਦਰ ਸਿੰਘ ਪੁਨੀਆ, ਕੋਚ ਬਲਵੀਰ ਸਿੰਘ, ਪਰਮਜੀਤ ਸਿੰਘ ਬੈਂਸ, ਤਲਵਿੰਦਰ ਹੀਰ, ਡਾ.ਰਾਜ ਕੁਮਾਰ, ਰਾਜ ਕੁਮਾਰ ਰਾਜੂ ਚੰਡੀਗੜ੍ਹ, ਖੇਡ ਪ੍ਰਮੋਟਰ ਤਰਸੇਮ ਭਾਅ, ਹਰਜਿੰਦਰ ਸਿੰਘ ਝੂਟੀ, ਪਿ੍ੰ. ਇੰਦਰਜੀਤ ਸਿੰਘ, ਬਲਵੀਰ ਸਿੰਘ ਝੂਟੀ, ਬੰਤ ਸਿੰਘ ਬੈਂਸ, ਮਲਕੀਤ ਸਿੰਘ ਹੀਰ, ਪਿ੍ੰ. ਸੁਰਜੀਤ ਸਿੰਘ ਅਤੇ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ |