ਹੁਸ਼ਿਆਰਪੁਰ, 19 ਫਰਵਰੀ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵਲੋਂ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਕੀਤਾ ਗਿਆ | ਜਿਸ ਅਨੁਸਾਰ ਜਥੇਦਾਰ ਤਾਰਾ ਸਿੰਘ ਸੱਲ੍ਹਾਂ ਨੂੰ ਸਰਪ੍ਰਸਤ, ਇਕਬਾਲ ਸਿੰਘ ਜੌਹਲ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ | ਇਸੇ ਤਰ੍ਹਾਂ ਇਕਬਾਲ ਸਿੰਘ ਗੋਪੀ, ਤਰਲੋਚਨ ਸਿੰਘ ਚੀਮਾ, ਸੁਰਜੀਤ ਸਿੰਘ ਜੌੜਾ, ਮਨਜੋਤ ਸਿੰਘ ਰਿਆੜ, ਕੁਲਵੀਰ ਸਿੰਘ ਸੰਧੂ, ਬਲਕਾਰ ਸਿੰਘ ਨਾਗਰਾ, ਅਜੀਤ ਸਿੰਘ ਸਰੀਹਪੁਰ, ਸੰਤ ਸਿੰਘ ਜੰਡੋਰ, ਲਖਵਿੰਦਰ ਸਿੰਘ ਲੱਖੀ, ਸੁਰਿੰਦਰ ਸਿੰਘ ਚੱਕ, ਕੁਲਵਿੰਦਰ ਸਿੰਘ ਕਿੰਦਾ, ਕੁਲਦੀਪ ਸਿੰਘ ਗਿਲਜੀਆਂ, ਜੋਗਿੰਦਰ ਸਿੰਘ ਗਿਲਜੀਆਂ, ਬਲਦੇਵ ਸਿੰਘ ਬੈਂਚਾਂ, ਇਕਬਾਲ ਸਿੰਘ ਢਡਿਆਲਾ, ਜਗਜੀਤ ਸਿੰਘ ਮਿਆਣੀ, ਅਮਰੀਕ ਸਿੰਘ ਥੱਲਾ, ਸਤਨਾਮ ਸਿੰਘ ਨੈਣੋਵਾਲ, ਗੁਰਕਮਲ ਸਿੰਘ ਸੋਢੀ, ਅਮਰਜੀਤ ਸਿੰਘ ਝੱਜੀਪਿੰਡ, ਬਚਨ ਸਿੰਘ ਦਰੀਆ, ਮੱਖਣ ਸਿੰਘ ਮੀਰਾਂਪੁਰ, ਸੰਤੋਖ ਸਿੰਘ ਮਾਨਪੁਰ, ਬਲਵਿੰਦਰ ਸਿੰਘ ਬਿੱਲਾ, ਫੁੱਲਬਾਗ ਸਿੰਘ ਜਹੂਰਾ, ਬਲਕਾਰ ਸਿੰਘ ਜਹੂਰਾ, ਮਨਜੀਤ ਸਿੰਘ ਕੰਧਾਲਾ ਜੱਟਾਂ, ਸਿਮਰਨਜੀਤ ਸਿੰਘ ਅਟਵਾਲ, ਹਰਦੀਪ ਸਿੰਘ ਅਰਗੋਵਾਲ, ਸ਼ਿਵਦੇਵ ਸਿੰਘ, ਬਲਵਿੰਦਰ ਸਿੰਘ ਚਿੱਪੜਾਂ, ਜਗਤਾਰ ਸਿੰਘ ਕਲਿਆਣਪੁਰ, ਅਵਤਾਰ ਸਿੰਘ ਮਿਆਣੀ, ਮਨਜੀਤ ਸਿੰਘ ਮਿਆਣੀ, ਸੁਰਜੀਤ ਸਿੰਘ ਮਿਆਣੀ, ਸਤਵਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ ਮੋਹਕਮਗੜ੍ਹ, ਮਾਨ ਸਿੰਘ ਲਾਲੋਵਾਲ, ਮਾ: ਕੁਲਦੀਪ ਸਿੰਘ, ਨੰਬਰਦਾਰ ਤੀਰਥ ਸਿੰਘ ਸਤੌਰ, ਸੁਖਜਿੰਦਰ ਸਿੰਘ ਸੁੱਖਾ, ਸੁਖਦੇਵ ਸਿੰਘ ਸੁੱਖਾ, ਅੰਮਿ੍ਤਪਾਲ ਸਿੰਘ ਅਜੜਾਮ, ਇੰਦਰਜੀਤ ਸਿੰਘ ਬੀਰਮਪੁਰ, ਸੁਖਵਿੰਦਰ ਸਿੰਘ ਥਿਆੜਾ, ਅਮਰਜੀਤ ਸਿੰਘ ਬਿੱਟੂ, ਕੁਲਜੀਤ ਸਿੰਘ, ਮੁਖਤਿਆਰ ਸਿੰਘ, ਬਲਵੀਰ ਸਿੰਘ, ਬਲਵੰਤ ਸਿੰਘ ਬਰਿਆਲ, ਹਰਵਿੰਦਰਪਾਲ ਸਿੰਘ ਬੈਂਸ, ਰਾਜ ਸਿੰਘ ਬੱਡਲਾ, ਸੰਦੀਪ ਸਿੰਘ, ਮਝੈਲ ਸਿੰਘ ਹਰਮੋਇਆਂ, ਨਰਿੰਦਰਜੀਤ ਸਿੰਘ ਹੁਸੈਨਪੁਰ ਨੂੰ ਸੀਨੀਅਰ ਮੀਤ ਪ੍ਰਧਾਨ, ਈਸ਼ਰ ਸਿੰਘ, ਪਿਆਰਾ ਸਿੰਘ, ਵਿਜੇ ਕੁਮਾਰ, ਅਮਰੀਕ ਸਿੰਘ, ਸੰਤੋਖ ਸਿੰਘ ਬਸੀ, ਹਰਚਰਨ ਸਿੰਘ ਬਸੀ, ਹਰਜੀਤ ਸਿੰਘ ਬਜਵਾੜਾ, ਬਲਜੀਤ ਸਿੰਘ ਲਾਡੂ, ਸੁਖਚੈਨ ਸਿੰਘ, ਫਤਿਹ ਸਿੰਘ, ਰਵਿੰਦਰ ਸਿੰਘ ਸਿੰਘਪੁਰੀ, ਤਜਿੰਦਰ ਸਿੰਘ ਜੋਤੀ, ਰਤਨ ਸਿੰਘ ਖੁੱਡਾ, ਜਸਵੀਰ ਸਿੰਘ ਖੁੱਡਾ, ਸੁਖਦੇਵ ਸਿੰਘ ਝੱਜੀਪਿੰਡ, ਐਡਵੋਕੇਟ ਤਰਨਜੀਤ ਸਿੰਘ, ਗੁਰਮੀਤ ਸਿੰਘ ਬਿੱਟੂ ਸਲੇਮਪੁਰ, ਕੁਲਦੀਪ ਸਿੰਘ ਨੰਗਲ ਜਮਾਲ, ਕਾਹਨ ਸਿੰਘ ਨੰਗਲ ਜਮਾਲ, ਹਰਬੰਸ ਸਿੰਘ ਮੂਨਕਾਂ, ਸੁਰਜੀਤ ਸਿੰਘ ਬਰਾਡਾ, ਮਨਜੀਤ ਸਿੰਘ, ਚਰਨ ਸਿੰਘ ਬਹਿਲਾ, ਗੁਰਦੀਪ ਸਿੰਘ ਸਰਹਾਲਾ, ਇਕਬਾਲ ਸਿੰਘ ਬਾਹਗਾ, ਅਮਨਦੀਪ ਸਿੰਘ ਅੰਬਾਲਾ, ਸੁਰਜੀਤ ਸਿੰਘ ਮਾਲਹਾਵਾਲ, ਸੁਖਵਿੰਦਰ ਸਿੰਘ ਬਿੱਟਾ, ਨੰਬਰਦਾਰ ਨਰਿੰਦਰ ਸਿੰਘ, ਮਲਕੀਤ ਸਿੰਘ ਕੈਰੇ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਬਲਵੀਰ ਸਿੰਘ ਆਹਰਾਂ, ਪਿ੍ਤਪਾਲ ਸਿੰਘ, ਜਤਿੰਦਰ ਸਿੰਘ ਟਿੰਮੀ, ਹਰਮੀਤ ਸਿੰਘ, ਅਰਵਿੰਦਰ ਸਿੰਘ ਧੁੱਗਾ, ਗੁਰਜੀਤ ਸਿੰਘ, ਨਰਿੰਦਰਪਾਲ ਸਿੰਘ, ਕੰਵਰਜੋਤ ਸਿੰਘ ਕਾਹਰੀ, ਸੁਖਪਾਲ ਸਿੰਘ ਧੂਤ, ਅਮਰਜੀਤ ਸਿੰਘ, ਗਿਆਨ ਸਿੰਘ, ਅਮਰੀਕ ਸਿੰਘ ਜਹਾਨਖੇਲਾਂ ਤੇ ਜੋਗਿੰਦਰ ਸਿੰਘ ਪੰਡੋਰੀ ਨੂੰ ਮੀਤ ਪ੍ਰਧਾਨ, ਗੁਰਚਰਨ ਸਿੰਘ ਭੂੰਗਾ, ਸਰਬਜੀਤ ਸਿੰਘ ਕਮਾਲਪੁਰ, ਜੀਵਨ ਸਿੰਘ, ਰਾਜ ਕੁਮਾਰ, ਪਰਵੀਰ ਸੈਣੀ, ਅਸ਼ੋਕ ਕਲਿਆਣ, ਜਗਪਾਲ ਹੈਪੀ, ਰਘੁਨਾਥ ਨੰਦਨ, ਕ੍ਰਿਸ਼ਨ ਮਾਨਸਰ, ਦੀਪਕ ਰਾਜ, ਸ਼ਾਨ ਸਿੰਘ, ਰਣਜੀਤ ਸਿੰਘ ਜਾਜਾ, ਸਤਨਾਮ ਸਿੰਘ ਜਾਜਾ, ਨਿਰਵੈਰ ਸਿੰਘ ਖੁੱਡਾ, ਗੁਰਦੀਪ ਸਿੰਘ ਖੁੱਡਾ, ਬਲਜੀਤ ਸਿੰਘ ਹਰਸੀਪਿੰਡ, ਕੁਲਵੰਤ ਸਿੰਘ ਦਰੀਆ, ਉਜਲ ਸਿੰਘ ਬਹਾਦਰਪੁਰ, ਅਜੀਤ ਸਿੰਘ, ਜੋਗਿੰਦਰ ਸਿੰਘ ਬੈਂਸਾਂ, ਮਹਿੰਦਰ ਸਿੰਘ ਪੰਡੋਰੀ, ਬਲਵਿੰਦਰ ਸਿੰਘ ਜਹੂਰਾ, ਦਵਿੰਦਰ ਸਿੰਘ ਜਹੂਰਾ, ਗੁਰਸ਼ਰਨ ਸਿੰਘ ਕਲਿਆਣਪੁਰ, ਚੈਂਚਲ ਸਿੰਘ ਮਸੀਤੀ, ਅਜੀਤ ਸਿੰਘ ਮਸੀਤੀ, ਸੰਜੀਵ ਸਿੰਘ ਕੋਈ, ਬਲਕਾਰ ਸਿੰਘ ਲਿਟਨ, ਹਰਵਿੰਦਰ ਸਿੰਘ ਮੰਗਾ, ਹਰਦੀਪ ਸਿੰਘ ਬੁੱਢੀਪਿੰਡ, ਜਸਵੀਰ ਸਿੰਘ ਬੁੱਢੀਪਿੰਡ, ਅਮਰਜੀਤ ਸਿੰਘ ਖੰਡਾਲੀ, ਕੁਲਦੀਪ ਸਿੰਘ ਭਾਨਾ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਗੋਂਦਪੁਰ, ਹਰਮਿੰਦਰ ਸਿੰਘ ਬਹਿਲਾ, ਸਤਵੀਰ ਸਿੰਘ ਬੈਰਮਪੁਰ, ਜਸਵੀਰ ਸਿੰਘ ਖਿਆਲਾਂ, ਦਵਿੰਦਰ ਸਿੰਘ ਢੋਲੇਵਾਲ, ਬੂਟਾ ਸਿੰਘ ਰਾਜਾਂ ਕਲਾਂ, ਸਤਵਿੰਦਰ ਸਿੰਘ ਮਿਰਜ਼ਾਪੁਰ, ਸੁਖਵਿੰਦਰ ਸਿੰਘ ਮਿਰਜ਼ਾਪੁਰ, ਰਮਨਦੀਪ ਸਿੰਘ, ਸੁਖਦੇਵ ਸਿੰਘ, ਰਵਿੰਦਰ ਸਿੰਘ, ਕੁਲਵੀਰ ਸਿੰਘ, ਜਸਵੀਰ ਸਿੰਘ ਸੀਹਰਾ, ਤਰਨਦੀਪ ਸਿੰਘ ਲੁੱਦਾਂ, ਅਮਨਦੀਪ ਸਿੰਘ ਬੈਂਸ, ਮੋਹਣ ਸਿੰਘ ਨਸਰਾਲਾ ਤੇ ਨਵਦੀਪ ਸਿੰਘ ਦੇਵੀ ਦਾਸ ਨੂੰ ਜਨਰਲ ਸਕੱਤਰ, ਮਾਨ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਜੰਡ, ਹਰੀ ਸਿੰਘ ਬਾਜਾ ਚੱਕ, ਕੁਲਵੰਤ ਸਿੰਘ ਜਹਾਨਖੇਲਾਂ, ਸੁਖਦੇਵ ਸਿੰਘ ਬਸੀ, ਕਰਨੈਲ ਸਿੰਘ ਨੰਗਲ ਮਹਿੰਦੀ, ਰਾਜ ਸਿੰਘ ਮਹਿਤਪੁਰ, ਵੀਰ ਸਿੰਘ, ਵਰਿੰਦਰ ਸਿੰਘ ਗਿੱਦੜਪਿੰਡੀ, ਗੁਰਮੁਖ ਸਿੰਘ ਖਿਆਲਾਂ, ਕਮਲਜੀਤ ਸਿੰਘ ਮੂਨਕ ਖੁਰਦ, ਹਰਜਿੰਦਰ ਸਿੰਘ, ਸਰਬਜੀਤ ਸਿੰਘ ਸੋਹੀਆਂ, ਸੁਖਵਿੰਦਰ ਸਿੰਘ ਸੋਹੀਆਂ, ਮਨਦੀਪ ਸਿੰਘ ਖੁਣ ਖੁਣ ਕਲਾਂ, ਦਵਿੰਦਰ ਸਿੰਘ ਖੁਣ ਖੁਣ ਕਲਾਂ, ਨਿਰਮਲ ਸਿੰਘ ਲੋਧੀ ਚੱਕ, ਜਸਵੰਤ ਸਿੰਘ ਲੋਧੀ ਚੱਕ, ਸਰੂਪ ਸਿੰਘ ਟਿੱਲੂਵਾਲ, ਜਸਵੰਤ ਸਿੰਘ ਖੁਣ ਖੁਣ ਕਲਾਂ, ਸੁਰਜਨ ਸਿੰਘ ਖੁਣ ਖੁਣ ਕਲਾਂ, ਬਲਦੇਵ ਸਿੰਘ ਚੱਤੋਵਾਲ, ਡਾ: ਜਸਪਾਲ ਸਿੰਘ ਲੋਧੀ ਚੱਕ, ਐਡਵੋਕੇਟ ਅਵਤਾਰ ਸਿੰਘ, ਸੰਦੀਪ ਸਿੰਘ ਸੈਣੀ, ਗੁਰਨਾਮ ਸਿੰਘ ਅਜਮੇਰ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ | ਇਸੇ ਤਰ੍ਹਾਂ ਮਹਿੰਦਰ ਸਿੰਘ ਬੱਲਾਂ, ਦਿਲਬਾਗ ਸਿੰਘ ਬਸੀ ਗੁਲਾਮ ਹੁਸੈਨ, ਈਸ਼ਵਰ ਸਿੰਘ, ਸੁਖਦੇਵ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ ਹੁਸੈਨਪੁਰ, ਅਜੀਤ ਸਿੰਘ ਪੰਡੋਰੀ, ਮਨਜੀਤ ਸਿੰਘ ਖੋਖਰ, ਪੂਰਨ ਚੰਦ, ਅਵਤਾਰ ਸਿੰਘ ਸਿਰਹਾਲਾ, ਉਂਕਾਰ ਸਿੰਘ ਰਾਣਾ, ਕੁਲਵੀਰ ਸਿੰਘ ਸਹੋਤਾ, ਠਾਕੁਰ ਵਿਕਰਮ ਸਿੰਘ, ਦਿਲਬਾਗ ਸਿੰਘ ਬਾਹਗਾ, ਅਵਤਾਰ ਸਿੰਘ ਬਾਹਗਾ, ਕਾਲਾ ਸੱਭਰਵਾਲ, ਅਸ਼ੋਕ ਰਾਣਾ ਅਤੇ ਤਰਲੋਕ ਸਿੰਘ ਧੁੱਗਾ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਇਆ ਗਿਆ | ਇਸ ਮੌਕੇ ਲੱਖੀ ਗਿਲਜੀਆਂ ਨੇ ਕਿਹਾ ਕਿ ਜਥੇਬੰਦੀ ਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕੀਤਾ ਗਿਆ ਹੈ, ਜਿਸ 'ਚ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਤੇ ਅਹੁਦੇ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਈ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਇਕਬਾਲ ਸਿੰਘ ਜੌਹਲ, ਹਲਕਾ ਇੰਚਾਰਜ ਸ਼ਾਮਚੁਰਾਸੀ ਸੰਦੀਪ ਸਿੰਘ ਸੀਕਰੀ, ਸਰਬਜੀਤ ਸਿੰਘ ਮੋਮੀ ਵੀ ਹਾਜ਼ਰ ਸਨ |