11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬਾਲੀਵੁੱਡ ਨਿਰਦੇਸ਼ਕ ਸ਼ਕੀਲ ਨੂਰਾਨੀ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ

ਮੁੰਬਈ, 10 ਅਗਸਤ (ਏਜੰਸੀ)-ਗੋਵਿੰਦਾ ਦੀ ਮਸ਼ਹੂਰ ਫ਼ਿਲਮ ‘ਜੋਰੂ ਕਾ ਗੁਲਾਮ’ ਦੇ ਨਿਰਦੇਸ਼ਕ ਸ਼ਕੀਲ ਨੂਰਾਨੀ ਨੂੰ ਮਾਲਵਾਨੀ ਪੁਲਿਸ ਨੇ 33 ਸਾਲਾ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਨੂਰਾਨੀ ਨੇ ਆਉਣ ਵਾਲੇ ਫ਼ਿਲਮੀ ਪ੍ਰਾਜੈਕਟ ’ਤੇ ਚਰਚਾ ਕਰਨ ਦੇ ਬਹਾਨੇ ਔਰਤ ਨੂੰ ਮਾਲਵਾਨੀ ਸਥਿਤ ਆਪਣੀ ਰਿਹਾਇਸ਼ ’ਤੇ ਬੁਲਾਇਆ ਸੀ, ਜਿਥੇ ਉਸ ਨੇ ਉਸ ਨਾਲ ਜਿਨਸੀ ਛੇੜਛਾੜ ਕੀਤੀ।

ਅਜੀਤ ਡੈਸਕ 11-08-2026
ਮੁੰਬਈ, 10 ਅਗਸਤ (ਏਜੰਸੀ)-ਗੋਵਿੰਦਾ ਦੀ ਮਸ਼ਹੂਰ ਫ਼ਿਲਮ ‘ਜੋਰੂ ਕਾ ਗੁਲਾਮ’ ਦੇ ਨਿਰਦੇਸ਼ਕ ਸ਼ਕੀਲ ਨੂਰਾਨੀ ਨੂੰ ਮਾਲਵਾਨੀ ਪੁਲਿਸ ਨੇ 33 ਸਾਲਾ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਨੂਰਾਨੀ ਨੇ ਆਉਣ ਵਾਲੇ ਫ਼ਿਲਮੀ ਪ੍ਰਾਜੈਕਟ ’ਤੇ ਚਰਚਾ ਕਰਨ ਦੇ ਬਹਾਨੇ ਔਰਤ ਨੂੰ ਮਾਲਵਾਨੀ ਸਥਿਤ ਆਪਣੀ ਰਿਹਾਇਸ਼ ’ਤੇ ਬੁਲਾਇਆ ਸੀ, ਜਿਥੇ ਉਸ ਨੇ ਉਸ ਨਾਲ ਜਿਨਸੀ ਛੇੜਛਾੜ ਕੀਤੀ। ਦੋਸ਼ ਹੈ ਕਿ ਨੂਰਾਨੀ ਨੇ ਔਰਤ ਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਬਾਅਦ ’ਚ ਉਸ ਦੀ ਇਕ ਵੀਡੀਓ ਬਣਾ ਕੇ ਉਸ ਨੂੰ ਧਮਕਾਇਆ।
ਪਿਛਲੀ ਖ਼ਬਰ ਖਪਤਕਾਰਾਂ ਲਈ ਮੁਫ਼ਤ ਰਹੇਗਾ ਯੂ.ਪੀ.ਆਈ. ਲੈਣ-ਦੇਣ-ਸੀਤਾਰਮਨ ਅਗਲੀ ਖ਼ਬਰ ਬੰਗਲਾਦੇਸ਼ ਨੇ ਹਸੀਨਾ ਦੀ ਹਵਾਲਗੀ ਦੀ ਮੰਗ ਮੁਡ਼ ਦੁਹਰਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।